|
| 'ਰੇਸ' ਤੋਂ ਖੁਸ਼ ਅਕਸ਼ੇ ਖੰਨਾਂ | | - ਸਮੇਂ ਤਾਮਰਕਰ |
| ਵੀਰਵਾਰ, 27 ਮਾਰਚ 2008 ( 11:53 IST ) |
|
ਬੀਤੇ ਦਿਨੀਂ ਇਹ ਖਬਰ ਆਸੀ ਸੀ ਕਿ ਅਕਸ਼ੇ ਖੰਨਾ 'ਰੇਸ' ਵਿਚ ਆਪਣੀ ਭੂਮਿਕਾ ਤੋਂ ਨਾਖੁਸ਼ ਹਨ ਅਤੇ ਇਸ ਲਈ ਉਹ ਇਸ ਫਿਲਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਭਾਗ ਨਹੀਂ ਲੈ ਰਹੇ ਹਨ.
ਗੱਲ ਜਦੋਂ ਹੱਦੋਂ ਵੱਧਣ ਲੱਗੀ ਤਾਂ ਉਹਨਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਇਹ ਸੱਭ ਸਿਰਫ ਅਫਵਾਹ ਹੈ ਜੋ ਫਿਲਮ ਦੇ ਪ੍ਰਚਾਰ ਵਿਚ ਉਹਨਾਂ ਵੱਲੋਂ ਭਾਗ ਨਾ ਲੈਣ ਕਾਰਣ ਪੈਦਾ ਹੋਇਆ.
ਅਸਲ ਵਿਚ ਅਕਸ਼ੇ ਇਸ ਵੇਲ੍ਹੇ ਅਨਿਲ ਕਪੂਰ ਦੀ ਫਿਲਮ 'ਸ਼ਾਰਟਕਟ' ਵਿਚ ਰੁੱਝੇ ਹੋਏ ਹਨ ਅਤੇ ਇਸ ਦੀ ਸ਼ੂਟਿੰਗ ਭਾਰਤ ਤੋਂ ਬਾਹਰ ਚੱਲ ਰਹੀ ਹੈ.
ਅਜਿਹੇ ਵਿਚ ਅਕਸ਼ੇ ਪ੍ਰਚਾਰ ਕਿੰਝ ਕਰਦੇ.ਅਕਸ਼ੇ ਦਾ ਕਹਿਣਾ ਹੈ ਕਿ ਉਹ ਆਪਣੀ ਭੂਮਿਕਾ ਤੋਂ ਖੁਸ਼ ਹਨ ਅਤੇ ਫਿਲਮ ਨੂੰ ਮਿਲ ਰਹੇ ਸ਼ਾਨਦਾਰ ਰਿਸਪਾਂਸ ਕਾਰਣ ਉਹਨਾਂ ਦੀ ਖੁਸ਼ੀ ਦੁੱਗਣੀ ਹੋ ਗਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|