ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਯੂ, ਮੀ ਔਰ ਹਮ
ਨਿਰਮਾਤਾ : ਦੇਵਗਨ ਫਿਲਮਜ਼
ਨਿਰਦੇਸ਼ਕ : ਅਜੈ ਦੇਵਗਨ
ਸੰਗੀਤ : ਵਿਸ਼ਾਲ ਭਾਰਦਵਾਜ
ਕਲਾਕਾਰ : ਅਜੈ ਦੇਵਗਨ, ਕਾਜੋਲ, ਦਿਵਿਆ ਦੱਤਾ, ਈਸ਼ਾ ਸ਼੍ਰਾਵਣੀ

ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ ਪ੍ਰਤਿਭਾ ਤੋਂ ਵੀ ਜਾਣੂ ਹੋਵਾਂਗੇ. ਨਿਰਦੇਸ਼ਕ ਅਜੈ ਨੇ ਆਪਣੀ ਪਹਿਲੀ ਫਿਲਮ ਦੇ ਲਈ ਪ੍ਰੇਮ ਕਹਾਣੀ ਚੁਣੀ ਹੈ. ਅਜੈ (ਅਜੈ ਦੇਵਗਨ) ਅਤੇ ਪਿਆ (ਕਾਜੋਲ) ਦੀ ਮੁਲਾਕਾਤ ਇੱਕ ਕਰੂਜ ਉੱਤੇ ਹੁੰਦੀ ਹੈ.

ਪਿਆ ਜਦੋਂ ਅਜੈ ਨੂੰ ਡਰਿੰਕ ਦਿੰਦੀ ਹੈ ਤਾਂ ਪਿਆ ਦੀ ਖੂਬਸੂਰਤੀ ਅਤੇ ਵਿਅਕਤੀਗਤ ਤੋਂ ਅਜੈ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਕਿ ਉਸ ਉੱਤੇ ਪਿਆਰ ਦਾ ਨਸ਼ਾ ਛਾ ਜਾਂਦਾ ਹੈ. ਉਹ ਪਿਆ ਦੇ ਨਾਲ ਪਿਆਰ ਕਰਨ ਲੱਗਦਾ ਹੈ ਅਤੇ ਉਸਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗ ਜਾਂਦਾ ਹੈ. ਉਸਦਾ ਪਿਆਰ ਪਹਿਲੀ ਨਜ਼ਰ ਦਾ ਪਿਆਰ ਹੈ.

ਪਿਆ ਵੀ ਅਜੈ ਨੂੰ ਪਸੰਦ ਕਰਦੀ ਹੈ, ਪਰੰਤੂ ਕੁੱਝ ਵੀ ਫੈਸਲਾ ਲੈਣ ਤੋਂ ਪਹਿਲਾਂ ਉਹ ਥੋੜ੍ਹਾ ਸਮਾਂ ਚਾਹੁੰਦੀ ਹੈ. ਦੋਵੇਂ ਇੱਕ ਅਦ੍ਰਿਸ਼ ਡੋਰ ਨਾਲ ਬੱਝ ਜਾਂਦੇ ਹਨ. ਸਮੁੰਦਰ ਦੇ ਵਿਚਕਾਰ ਉਹਨਾਂ ਦੀ ਪ੍ਰੇਮ ਕਹਾਣੀ ਆਕਾਰ ਲੈਣਾ ਸ਼ੁਰੂ ਕਰਦੀ ਹੈ. ਕੁੱਝ ਰੁਕਾਵਟਾਂ ਆਉਂਦੀਆਂ ਹਨ, ਪਰੰਤੂ ਸੱਚੇ ਪਿਆਰ ਨੂੰ ਰੋਕਣ ਦੀ ਤਾਕਤ ਉਹਨਾਂ ਵਿੱਚ ਨਹੀਂ ਹੈ. ਪਿਆ ਅਤੇ ਅਜੈ ਦਾ ਪਿਆਰ ਪੱਵਿਤਰ ਅਤੇ ਸੱਚਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਸ਼ਾਹੀ ਪ੍ਰੇਮ ਕਹਾਣੀ 'ਜੋਧਾ ਅਕਬਰ'
ਸੰਘਰਸ਼ ਦੀ ਕਹਾਣੀ ਸੁਪਰਸਟਾਰ
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਰੋਮਾਂਚਕ ਅਤੇ ਰਹੱਸਮਈ ਹੋਵੇਗਾ 'ਸੰਡੇ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਦਰਾ ਐਂਡ ਮਹਿੰਦਰਾ ਫਿਨਾਂਸ਼ੀਅਲ...
ਅੱਗੇ ਪੜ੍ਹੋ|ਹੋਰ ਵੀ...
Marketplace