ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਬਦਲਦੇ ਰਿਸ਼ਤੇ 'ਸਟਰੇਂਜ਼ਰਸ'
ਨਿਰਮਾਤਾ : ਉਦੈ ਤਿਵਾੜੀ, ਰਾਜ ਕੁੰਦਰਾ
ਨਿਰਦੇਸ਼ਕ : ਆਨੰਦ ਐੱਲ ਰਾਏ
ਕਲਾਕਾਰ : ਕੇਕੇ ਮੈਨਨ, ਜਿੰਮੀ ਸ਼ੇਰਗਿੱਲ, ਨੰਦਨਾ ਸੈਨ, ਸੋਨਾਲੀ ਕੁਲਕਰਣੀ
'ਸਟਰੇਂਜ਼ਰਸ' ਦੀ ਕਹਾਣੀ ਅਜਨਬੀਆਂ ਦੇ ਆਲੇ ਦੁਆਲੇ ਘੁੰਮਦੀ ਹੈ. ਇਹਨਾਂ ਦੋਵਾਂ ਅਜ਼ਨਬੀਆਂ ਦੀ ਮੁਲਾਕਾਤ ਇੰਗਲੈਂਡ ਵਿਖੇ ਇੱਕ ਰੇਲ ਗੱਡੀ ਦੇ ਬਿਜ਼ਨੈੱਸ ਕਲਾਸ ਕੰਪਾਰਟਮੈਂਟ ਵਿੱਚ ਹੁੰਦੀ ਹੈ, ਪਰੰਤੂ ਇਹ ਸੰਯੋਗ ਦੀ ਗੱਲ ਹੈ ਕਿ ਦੋਵੇਂ ਭਾਰਤੀ ਹਨ.

ਮਿ.ਰਾਏ ਮੈਨੇਜ਼ਮੈਂਟ ਦੀ ਦੁਨੀਆ ਦੀ ਬਹੁਤ ਵੱਡੀ ਹਸਤੀ ਹਨ. ਉੱਥੇ ਹੀ ਰਾਹੁਲ ਇੱਕ ਗੁਮਨਾਮ ਜਿਹਾ ਲੇਖਕ ਹੈ, ਜੋ ਆਪਣੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ. ਦੋਵਾਂ ਦਾ ਸੁਭਾਅ ਇੱਕ ਦੂਜੇ ਦੇ ਨਾਲ ਮੇਲ ਨਹੀਂ ਖਾਂਦਾ, ਦੋਵੇਂ ਅਜਿਹੀ ਜ਼ਿੰਦਗੀ ਜੀ ਰਹੇ ਹੁੰਦੇ ਹਨ ਜੋ ਉਹਨਾਂ ਨੇ ਨਹੀਂ ਚੁਣੀ ਸੀ.

ਯਾਤਰਾ ਨੂੰ ਮਨੋਰੰਜਕ ਬਣਾਉਣ ਦੇ ਲਈ ਦੋਵੇਂ ਗੱਲਬਾਤ ਸ਼ੁਰੂ ਕਰਦੇ ਹਨ. ਉਹਨਾਂ ਦੀਆਂ ਗੱਲਾਂ ਵਿੱਚ ਕੁੱਝ ਸੰਕੇਤ ਹੁੰਦੇ ਹਨ. ਉਹ ਚਾਹੁੰਦੇ ਹਨ ਕਿ ਕੁੱਝ ਅਜਿਹਾ ਕੀਤਾ ਜਾਵੇ.

ਜਿਸਦੇ ਨਾਲ ਉਹਨਾਂ ਦੀ ਜ਼ਿੰਦਗੀ ਬਦਲ ਜਾਵੇ. ਉਹਨਾਂ ਦੀ ਗੱਲਬਾਤ ਦਾ ਜੋ ਨਤੀਜੇ ਨਿਕਲਦੇ ਹਨ. ਉਸ ਨਾਲ ਚਾਰ ਜ਼ਿੰਦਗੀ ਉਲਝ ਜਾਂਦੀਆਂ ਹਨ. ਅਜ਼ਨਬੀ ਦੋਸਤ ਬਣ ਜਾਂਦੇ ਹਨ ਅਤੇ ਦੋਸਤ ਅਜ਼ਨਬੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਾਲੀਵੁੱਡ ਤਸਵੀਰ 'ਖੋਇਆ ਖੋਇਆ ਚਾਂਦ'
'ਆਜਾ ਨੱਚ ਲੈ' ਅਜੰਤਾ ਬਚਾਓ ਸੰਘਰਸ਼
ਜ਼ਿੰਦਗੀ ਦੇ ਕੌੜੇ ਸੱਚ ਦਸ ਕਹਾਣੀਆਂ
ਫੁੱਟਬਾਲ ਦਾ ਮੈਦਾਨ 'ਗੋਲ'
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਮਿ.ਵ੍ਹਾਈਟ ਮਿ.ਬਲੈਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਬਾਲੀਵੁੱਡ ਦੇ ਸਥਾਪਤ ਅਭਿਨੇਤਾ ਅਨਿਲ ਕਪੂਰ ਦੀ ਪੁੱਤਰੀ ਸੋਨਮ ਕਪੂਰ ਦਾ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਵੀਆਂ ਪੁਰਾਣੀਆਂ, ਦਸ ਕਹਾਣੀਆਂ
ਸਮੇਂ ਦੇ ਨਾਲ ਨਾਲ ਹਰ ਚੀਜ਼ ਵਿੱਚ ਬਦਲਾਅ ਆ...
ਖ਼ੂਬ ਨੱਚਾਉਂਦੀ ਹੈ ਅਜੰਤਾ ਦੀ ਬੁਲਬੁਲ
'ਗੋਲ' ਬਿਲਕੁਲ ਗੋਲ
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace