|
| ਗਲਤ ਰਾਹ ਚੁਣੋਗੇ 'ਅਗਰ' |
| ਸ਼ੁਕਰਵਾਰ, 7 ਸਿਤੰਬਰ 2007 ( 10:35 IST ) | |
ਨਿਰਮਾਤਾ : ਨਰਿੰਦਰ ਬਜਾਜ- ਸ਼ਾਮ ਬਜ਼ਾਜ ਨਿਰਦੇਸ਼ਕ : ਅਨੰਤ ਮਹਾਦੇਵਨ ਸੰਗੀਤ :ਮਿਥੁਨ ਕਲਾਕਾਰ : ਤੁਸ਼ਾਰ ਕਪੂਰ, ਉਦਿੱਤਾ ਗੋਸਵਾਮੀ, ਸ਼੍ਰੇਅਸ ਤਲਪਦੇ ਹਮੇਸ਼ਾ ਖੁਸ਼ ਰਹਿਣ ਵਾਲੀ ਜਾਨ੍ਹਵੀ (ਉਦਿਤਾ ਗੋਸਵਾਮੀ) ਸ਼ਾਦੀ ਦੇ ਬਾਅਦ ਦੁੱਖੀ ਹੋ ਜਾਂਦੀ ਹੈ ਕਿਉਂਕਿ ਵਿਆਹ ਦੇ ਬਾਅਦ ਉਸਨੂੰ ਉਹ ਖੁਸ਼ੀਆਂ ਨਹੀਂ ਮਿਲਦੀਆਂ ਜੋ ਉਸਨੇ ਕਦੇ ਸੋਚੀਆਂ ਸਨ. ਜਾਨ੍ਹਵੀ ਅਤੇ ਉਸਦੇ ਪਤੀ ਅਦਿ ਮਰਚੈਂਟ (ਸ਼੍ਰੇਅਸ ਤਲਪਦੇ) ਦੇ ਵਿਚਕਾਰ ਚੰਗੇ ਸਬੰਧ ਹੁੰਦੇ ਹਨ.
ਇਸ ਦੌਰਾਨ ਜਾਨ੍ਹਵੀ ਦੀ ਕੰਪਨੀ ਵਿੱਚ ਇੱਕ ਆਰਿਅਨ (ਤੁਸ਼ਾਰ ਕਪੂਰ) ਨਾਮਕ ਨੌਜਵਾਨ ਸ਼ਾਮਿਲ ਹੁੰਦਾ ਹੈ. ਆਰਿਅਨ ਨੂੰ ਵੇਖਕੇ ਜਾਨ੍ਹਵੀ ਆਕਰਸ਼ਿਤ ਹੋ ਜਾਂਦੀ ਹੈ ਅਤੇ ਉਹ ਆਰਿਅਨ ਨੂੰ ਪਿਆਰ ਕਰ ਬੈਠਦੀ ਹੈ.
ਇੱਕ ਦਿਨ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਦਾ ਹੈ ਅਤੇ ਉਹ ਇਸ ਸਬੰਧ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਪਰੰਤੂ ਆਰਿਅਨ ਉਸਦੇ ਨਾਲ ਸੱਚੇ ਦਿਲੋਂ ਪਿਆਰ ਕਰ ਬਹਿੰਦਾ ਹੈ.
ਉਹ ਜਾਨ੍ਹਵੀ ਦੇ ਪਤੀ ਨੂੰ ਵੀ ਆਪਣੀ ਰਾਹ ਵਿੱਚੋਂ ਹਟਾਉਣ ਦਾ ਮਨ ਬਣਾਉਂਦਾ ਹੈ. ਜਦੋਂ ਜਾਨ੍ਹਵੀ ਉਸਦੇ ਨਾਲ ਸਬੰਧ ਰੱਖਣ ਤੋਂ ਇਨਕਾਰ ਕਰਦੀ ਹੈ ਤਾਂ ਉਸਦਾ ਪਿਆਰ ਨਫ਼ਰਤ ਵਿੱਚ ਬਦਲ ਜਾਂਦਾ ਹੈ. ਇਸਦੇ ਬਾਅਦ ਕੀ ਹੁੰਦਾ ਹੈ ਉਹ ਤੁਹਾਨੂੰ ਸਿਨੇਮੇ ਦੇ ਵਿੱਚ ਜਾਕੇ ਵੇਖਣਾ ਪਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ
ਬਦਲਣ... |
| |
|
|
|
|
 | | PR |
| | |
| |
|
|
|
|
|
|
|
|
|
|
|