ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਨਵੀਂ ਫਿਲਮ
ਪਿਆਰ ਜਾਂ ਕੈਰੀਅਰ 'ਕੈਸੇ ਕਹੇਂ'
- ਸਮੇਂ ਤਾਮਰਕਰ
ਵੀਰਵਾਰ, 9 ਅਗਸਤ 2007   ( 22:35 IST )
ਨਿਰਦੇਸ਼ਕ : ਮੋਹਿਤ ਹੁਸੈਨ
ਸੰਗੀਤ : ਪ੍ਰੀਤਮ
ਕਲਾਕਾਰ : ਰਾਜਵੀਰ, ਨੇਹਾ ਜੁਲਕਾ, ਅਦਿੱਤੀ ਗੋਵਿਤਰੀਕਰ, ਮੇਘਨਾ ਮਲਿਕ,

'ਕੈਸੇ ਕਹੇਂ' ਕਹਾਣੀ ਹੈ ਅਦਿੱਤਿਆ (ਰਾਜਵੀਰ) ਨਾਮਕ ਨੌਜਵਾਨ ਇੱਕ ਬੈਂਕ ਵਿੱਚ ਕੰਮ ਕਰਦਾ ਹੈ. ਅਦਿੱਤਿਆ ਇੱਕ ਇੱਛਾਵਾਦੀ ਨੌਜਵਾਨ ਹੈ. ਉਹ ਆਪਣੇ ਚੰਗੇ ਭਵਿੱਖ ਦੇ ਲਈ ਬਹੁਤ ਸਖ਼ਤ ਮਿਹਨਤ ਕਰਦਾ ਹੈ. ਰਾਧਿਕਾ (ਨੇਹਾ ਜੁਲਕਾ) ਇੱਕ ਟੀਵੀ ਪੱਤਰਕਾਰ ਹੈ.

ਰਾਧਿਕਾ ਨੂੰ ਆਪਣੇ ਸੁਫਨੇ ਪੂਰੇ ਕਰਨ ਹਨ. ਉਹ ਵੀ ਦਿਨ ਰਾਤ ਆਪਣੇ ਕੰਮ ਵਿੱਚ ਲੱਗੀ ਰਹਿੰਦੀ ਹੈ. ਸਟਿੰਗ ਆਪਰੇਸ਼ਨ ਦੇ ਦੌਰਾਨ ਰਾਧਿਕਾ ਦੀ ਮੁਲਾਕਾਤ ਅਦਿੱਤਿਆ ਨਾਲ ਹੁੰਦੀ ਹੈ. ਹੌਲੀ ਹੌਲੀ ਉਨ੍ਹਾਂ ਦੀ ਜਾਣ ਪਹਿਚਾਣ ਵੱਧਦੀ ਹੈ ਅਤੇ ਉਹ ਇੱਕ ਦੂਜੇ ਨੂੰ ਚਾਹੁੰਣ ਲੱਗਦੇ ਹਨ.

ਉਨ੍ਹਾਂ ਵਿੱਚ ਪਿਆਰ ਜ਼ਰੂਰ ਹੈ, ਪਰੰਤੂ ਉਨ੍ਹਾਂ ਦਾ ਜੀਵਨ ਪਿਆਰ ਨਾਲੋਂ ਕਿਤੇ ਜਿਆਦਾ ਮਹੱਤਵਪੂਰਨ ਹਨ. ਦੋਵੇਂ ਆਪਣੇ ਕੰਮ ਦੇ ਪ੍ਰਤੀ ਇਤਨੇ ਵਫਾਦਾਰ ਹੁੰਦੇ ਹਨ ਕਿ ਉਨ੍ਹਾਂ ਨੂੰ ਪਿਆਰ ਕਰਨ ਦੇ ਲਈ ਸਮਾਂ ਹੀ ਨਹੀਂ ਮਿਲਦਾ. ਇੱਛਾਵਾਂ ਪਿਆਰ ਤੇ ਭਾਰੂ ਪੈ ਜਾਂਦੀਆਂ ਹਨ ਤਦ ਸ਼ੁਰੂ ਹੁੰਦੀ ਹੈ ਪਿਆਰ ਅਤੇ ਕੈਰੀਅਰ ਦੀ ਜੰਗ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
'ਮੈਰੀਗੋਲਡ' ਰੱਬ ਨੇ ਬਣਾਈਆਂ ਜੌੜੀਆਂ
ਡਾਰਲਿੰਗ: ਜਦੋਂ ਡਾਰਲਿੰਗ ਬਣ ਗਈ ਭੂਤ
ਹੱਲਾ ਬੋਲ
ਰੋਮਾਂਚ ਅਤੇ ਐਕਸ਼ਨ ਨਾਲ ਭਰਪੂਰ : ਕੈਸ਼
ਰੋਮਾਂਚ ਭਰਪੂਰ ਫਿਲਮ : ਸਪੀਡ
ਇੱਕ : ਦ ਪਾਵਰ ਆਫ ਵਨ
ਸਾਹਿਤ ਖੇਤਰ
ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ ਬਦਲਣ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਪਿਆਰ ਜਾਂ ਕੈਰੀਅਰ 'ਕੈਸੇ ਕਹੇਂ'
'ਕੈਸੇ ਕਹੇਂ' ਕਹਾਣੀ ਹੈ ਅਦਿੱਤਿਆ (ਰਾਜਵੀਰ) ਨਾਮਕ ਨੌਜਵਾਨ ਇੱਕ ਬੈਂਕ ਵਿੱਚ ਕੰਮ ਕਰਦਾ....
'ਮੈਰੀਗੋਲਡ' ਰੱਬ ਨੇ ਬਣਾਈਆਂ ਜੌੜੀਆਂ
ਡਾਰਲਿੰਗ: ਜਦੋਂ ਡਾਰਲਿੰਗ ਬਣ ਗਈ ਭੂਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace