|
| ਹੱਲਾ ਬੋਲ | |
ਨਿਰਮਾਤਾ : ਸੁਰੇਸ਼ ਸ਼ਰਮਾਂ ਨਿਰਦੇਸ਼ਕ : ਰਾਜਕੁਮਾਰ ਸੰਤੋਸ਼ੀ ਸੰਗੀਤ : ਹਿਮੇਸ਼ ਰੇਸ਼ਮੀਆ ਕਲਾਕਾਰ: ਅਜੈ ਦੇਵਗਨ, ਵਿੱਦਿਆ ਬਾਲਨ, ਪੰਕਜ ਕਪੂਰ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ ਛੋਟੇ ਸ਼ਹਿਰ ਤੋਂ ਆਏ ਅਸ਼ਫਾਕ (ਅਜੈ ਦੇਵਗਨ) ਦੀ ਕਹਾਣੀ ਹੈ. ਅਸ਼ਫਾਕ ਦਾ ਸੁਪਨਾ ਹੈ, ਹਿੰਦੀ ਫ਼ਿਲਮਾਂ ਦਾ ਸਟਾਰ ਬਨਣਾ. ਅਸ਼ਫਾਕ ਆਪਣੇ ਸੁਪਨੇ ਨੂੰ ਪੂਰ੍ਹਾ ਕਰਨ ਦੇ ਲਈ ਸਿੱਧੂ (ਪੰਕਜ ਕਪੂਰ) ਦੇ ਗਰੁੱਪ ਵਿੱਚ ਸ਼ਾਮਿਲ ਹੋ ਜਾਂਦਾ ਹੈ.ਸਿੱਧੂ ਗਲੀ ਦੀਆਂ ਨੁੱਕੜਾਂ ਉੱਤੇ ਨਾਟਕ ਖੇਡਦਾ ਹੈ. ਅਸ਼ਾਫਾਕ ਅਭਿਨੈ ਦੀਆਂ ਬਰੀਕੀਆਂ ਉੱਥੋਂ ਸਿੱਖਦਾ ਹੈ.
ਅਸ਼ਫਾਕ ਦਾ ਸੰਘਰਸ਼ ਰੰਗ ਲਿਆਉਂਦਾ ਹੈ ਅਤੇ ਉਸ ਨੂੰ ਹਿੰਦੀ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ. ਅਪਣਾ ਨਾਮ ਬਦਲ ਕੇ ਉਹ ਸਮੀਰ ਖਾਨ ਰੱਖ ਲੈਂਦਾ ਹੈ. ਹੋਲੀ - ਹੋਲੀ ਸਮੀਰ ਸਫਲਤਾ ਦੀਆਂ ਪੋੜੀਆਂ ਚੜਨ ਲੱਗਦਾ ਹੈ ਅਤੇ ਸੁਪਰਸਟਾਰ ਬਣ ਜਾਂਦਾ ਹੈ. ਉਸ ਦੇ ਅਭਿਨੈ ਦੇ ਲੋਕ ਦੀਵਾਨੇ ਰਹਿੰਦੇ ਹਨ.
ਕਾਮਯਾਬੀ ਦਾ ਨਸ਼ਾ ਹੋਲੀ- ਹੋਲੀ ਸਮੀਰ ਦੇ ਦਿਮਾਗ ਉੱਤੇ ਵੀ ਚੜਨ ਲੱਗਦਾ ਹੈ. ਉਸ ਦੇ ਇਸ ਵਿਵਹਾਰ ਨਾਲ ਉਸ ਦੀ ਪਤਨੀ ਸਨੇਹਾ (ਵਿੱਦਿਆ ਬਾਲਨ) ਅਤੇ ਦੋਸਤ ਦੂਰ ਹੋਣ ਲੱਗਦੇ ਹਨ.
ਪਾਰਟੀ ਵਿੱਚ ਘਟਿਤ ਇੱਕ ਘਟਨਾਕ੍ਰਮ ਦੇ ਬਾਅਦ ਉਹ ਆਪਣੇ ਆਪ ਨੂੰ ਸੁਪਰਸਟਾਰ ਦੀ ਇਮੇਜ਼ ਵਿੱਚ ਕੈਦ ਪਾਉਂਦਾ ਹੈ. ਉਸ ਨੂੰ ਸਮਝ ਵਿੱਚ ਨਹੀਂ ਆਉਂਦਾ ਕਿ ਉਹ ਭ੍ਰਿਸ਼ਟ ਸੁਪਰਸਟਾਰ ਬਣਿਆ ਰਹੇ ਜਾਂ ਪਹਿਲਾਂ ਵਾਲੇ ਰੂਪ ਵਿੱਚ ਸਾਹਮਣੇ ਆਵੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਨਵੀਂ ਫਿਲਮ - ਅਨੁਭਵ ਸਿਨ੍ਹਾ ਦੀ ਨਵੀਂ ਥ੍ਰਿਲਰ 'ਕੈਸ਼' ਨੂੰ ਕੈਪਟਾਊਨ ਵਿੱਚ ਫਿਲਮਾਇਆ...... |
| |
|
|
|
|
|
|
|
|
|
|
|
|
|
|
|