|
| ਸੰਜੂ ਨੂੰ ਬਣਾਇਆ ਰਿੰਗ ਮਾਸਟਰ |
ਸੁਜਾਏ ਘੋਸ਼ ਦੁਆਰਾ ਨਿਰਦੇਸ਼ਿਤ ਫਿਲਮ 'ਅਲਾਦੀਨ' ਜੁਲਾਈ ਵਿੱਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ. ਇਸ ਵਿੱਚ ਅਮਿਤਾਭ ਦੇ ਨਾਲ ਸੰਜੇ ਦੱਤ ਵੀ ਨਜ਼ਰ ਆਉਣਗੇ.
ਅਮਿਤਾਭ ਨੇ ਫਿਲਮ ਸੁਣਨ ਦੇ ਬਾਅਦ ਨਾਹੀਂ ਕੇਵਲ ਤੁਰੰਤ ਮੰਜ਼ੂਰੀ ਦੇ ਦਿੱਤੀ ਬਲਕਿ ਸੰਜੇ ਦੱਤ ਨੂੰ ਵੀ ਰਿੰਗਮਾਸਟਰ ਦੀ ਭੂਮਿਕਾ ਨਿਭਾਉਣ ਦੇ ਲਈ ਰਾਜੀ ਕਰ ਲਿਆ.
ਫਿਲਮ ਨਿਰਦੇਸ਼ਕ ਦੱਸਦੇ ਹਨ ਕਿ ਜਦੋਂ ਉਹਨਾਂ ਨੇ ਫਿਲਮ ਦੀ ਕਹਾਣੀ ਅਮਿਤਾਭ ਨੂੰ ਸੁਣਾਈ ਤਾਂ, ਉਹਨਾਂ ਨੂੰ ਪਸੰਦ ਆਈ, ਪਰੰਤੂ ਰਿੰਗ ਮਾਸਟਰ ਦੀ ਭੂਮਿਕਾ ਕੌਣ ਕਰੇਗਾ, ਇਹ ਗੱਲ ਅਟਕ ਗਈ.
ਅਚਾਨਕ ਮੂੰਹ 'ਤੇ ਸੰਜੇ ਦੱਤ ਦਾ ਨਾਂਅ ਆਇਆ, ਜਿਸਨੂੰ ਅਮਲੀ ਜਾਮਾ ਅਮਿਤਾਭ ਬੱਚਨ ਨੇ ਪਹਿਨਾਇਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|