ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਲੀਜਾ ਰੇ ਖੂਬਸੂਰਤ ਲੋਕਾਂ 'ਚ ਸ਼ੁਮਾਰ
ਦੀਪਾ ਮਹਿਤਾ ਦੀ ਫਿਲਮ 'ਵਾਟਰ' ਤੋਂ ਚਰਚਾ ਵਿੱਚ ਆਈ ਭਾਰਤੀ ਮੂਲ ਦੀ ਅਭਿਨੇਤਰੀ ਲੀਜਾ ਰੇ ਨੂੰ ਹੈੱਲੋ ਪੱਤ੍ਰਿਕਾ ਦੇ ਕਨੇਡੀਅਨ ਐਡੀਸ਼ਨ ਨੇ ਦੇਸ਼ ਦੇ 50 ਖੂਬਸੂਰਤ ਲੋਕਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ.

'ਹੈੱਲੋ ਆਨਲਾਈਨ' ਨੇ ਖ਼ਬਰ ਦਿੱਤੀ ਹੈ ਕਿ ਸੁਪਰ ਮਾਡਲ ਤੋਂ ਅਭਿਨੇਤਰੀ ਬਣੀ ਲੀਜਾ ਨੂੰ ਕਨੇਡੀਅਨ ਰਾਜਨੇਤਾ ਰੂਬੀ ਢੱਲਾ ਦੇ ਨਾਲ ਸੂਚੀ ਵਿੱਚ ਸਥਾਨ ਦਿੱਤਾ ਗਿਆ ਹੈ. ਸੂਚੀ ਵਿੱਚ ਕੇਵਲ ਦੋ ਭਾਰਤੀ ਨਾਂਅ ਹਨ.

ਸੂਚੀ ਵਿੱਚ ਆਪਣਾ ਨਾਂਅ ਆਉਣ ਦੀ ਖ਼ਬਰ 'ਤੇ ਲੀਜਾ ਨੇ ਕਿਹਾ ਕਿ ਉਹ ਇਸਦੇ ਲਈ ਆਪਣੇ ਮਾਤਾ ਪਿਤਾ ਨੂੰ ਧੰਨਵਾਦ ਦਿੰਦੀ ਹੈ. ਉਹਨਾਂ ਨੇ ਕਿਹਾ ਕਿ ਸੂਚੀ ਵਿੱਚ ਪਤਵੰਤੇ ਸੱਜਣਾਂ ਦੇ ਨਾਲ ਆਪਣਾ ਨਾਂਅ ਵੇਖਕੇ ਉਹ ਮਾਣ ਮਹਿਸੂਸ ਕਰ ਰਹੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦੁੱਖੀ ਹੋ ਗਿਆ ਸ਼ਾਹਰੁਖ਼
ਔਰਤ ਰੂਪ 'ਚ ਸ਼੍ਰੇਅਸ
ਅੱਧੀ ਜਿੱਤ ਲਈ, ਅੱਧੀ ਬਾਕੀ
'13 ਬੀ' ਸ਼ੰਘਾਈ ਫਿਲਮ ਮੇਲੇ 'ਚ
ਮੇਹਰਾ ਨੇ ਚੁਨੌਤੀਪੂਰਨ ਰੋਲ ਦਿੱਤੇ : ਬਿਗ ਬੀ
ਅੱਕੀ ਨੂੰ ਜਮਾਨਤ 'ਤੇ ਛੱਡਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...