ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਪੁੱਤ ਦੀ ਯਾਦ ਕਰਦੀ ਹੈ ਤੰਗ
ਅਕਸ਼ੈ ਕੁਮਾਰ ਅਤੇ ਉਹਨਾਂ ਦੀ ਪਤਨੀ ਟਵਿੰਕਲ ਖੰਨਾ ਆਪਣੇ ਪੁੱਤਰ ਨੂੰ ਬਹੁਤ ਯਾਦ ਕਰ ਰਹੇ ਹਨ. ਜੀ ਹਾਂ, ਅੱਜਕੱਲ੍ਹ ਅਕਸ਼ੈ ਕੁਮਾਰ ਅਤੇ ਉਹਨਾਂ ਦੀ ਪਤਨੀ ਸਿੰਘਾਪੁਰ ਵਿੱਚ ਹਨ, ਜਿੱਥੇ ਅਕਸ਼ੈ ਕੁਮਾਰ ਪ੍ਰਿਆਦਰਸ਼ਨ ਦੀ ਫਿਲਮ 'ਦੇ ਦਨਾ ਦਨ' ਪੂਰੀ ਕਰਨ ਵਿੱਚ ਲੱਗੇ ਹੋਏ ਹਨ.

ਜਦਕਿ ਉਹਨਾਂ ਦਾ ਸੱਤ ਵਰ੍ਹਿਆਂ ਦਾ ਪੁੱਤਰ ਮੁੰਬਈ ਵਿਖੇ ਆਪਣੀ ਦਾਦੀ ਕੋਲ ਹੈ. ਅਕਸ਼ੈ ਕੁਮਾਰ ਅਤੇ ਉਹਨਂ ਦੀ ਪਤਨੀ ਟਵਿੰਕਲ ਆਪਣੇ ਪੁੱਤਰ ਨੂੰ ਬੇਹੱਦ ਮਿਸ ਕਰ ਰਹੇ ਹਨ.

ਅੱਕੀ ਨਹੀਂ ਚਾਹੁੰਦਾ ਕਿ ਉਹਨਾਂ ਦੇ ਕਾਰਣ ਉਹਨਾਂ ਦੇ ਬੱਚੇ ਦੀ ਪੜ੍ਹਾਈ ਪ੍ਰਭਾਵਿਤ ਹੋਵੇ. ਫਿਲਹਾਲ ਅਕਸ਼ੈ ਕੁਮਾਰ ਦੀ ਅਗਲੀ ਫਿਲਮ ਕਮਬਖ਼ਤ ਇਸ਼ਕ ਬਹੁਤ ਜਲਦ ਰਿਲੀਜ ਹੋਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੱਲ ਵੱਸੇ ਪ੍ਰਕਾਸ਼ ਮੇਹਰਾ
ਮਿਥੁਨ ਅਮਿਤਾਭ ਇਕੱਠੇ
ਯਾਹੂ 'ਚ ਜੈਨੇਲੀਆ
ਮਿਨੀਸ਼ਾ ਦਾ ਦਿਲਕਸ਼ ਫੋਟੋ
ਜਲਸਾ 'ਚ ਰਹਿਣਗੇ ਅਭਿ ਐਸ਼
ਅਜੈ ਦੀ ਸ਼ੁਕਰਗੁਜਾਰ ਮੁਗਧਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...