|
| ਸੰਗੀਤ ਦਾ ਜਾਦੂਗਰ 43 ਦਾ |
ਫਿਲਮ ਜੋਧਾ ਅਕਬਰ, ਸਲਮਡੌਗ ਮਿਲੀਅਨੇਅਰ, 'ਜਾਨੇ ਤੂ ਜਾ ਜਾਨੇ ਨਾ' 'ਯੁਵਰਾਜ' ਅਤੇ 'ਗਜਨੀ' ਦੇ ਵਿੱਚ ਸੰਗੀਤ ਦੇਣ ਵਾਲੇ ਏਆਰ ਰਹਿਮਾਨ ਅੱਜ 43 ਵਰ੍ਹਿਆਂ ਦੇ ਹੋ ਗਏ ਹਨ. ਰਹਿਮਾਨ ਨੂੰ ਸ਼ਾਨਦਾਰ ਸੰਗੀਤ ਕਾਰਣ 'ਮਦਰਾਸ ਦਾ ਮੋਜ਼ਾਰਟ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ.
ਸੰਗੀਤ ਦੇ ਇਸ ਜਾਦੂਗਰ ਨੂੰ ਸਲਮਡੌਗ ਮਿਲੀਅਨੇਅਰ ਦੇ ਵਿੱਚ ਸ਼ਾਨਦਾਰ ਸੰਗੀਤ ਦੇਣ ਦੇ ਲਈ ਏਆਰ ਰਹਿਮਾਨ ਨੂੰ ਕਰੀਬਨ ਸੱਤ ਐਵਾਰਡ ਮਿਲੇ ਹਨ. ਇੱਕ ਤਰ੍ਹਾਂ ਨਾਲ ਰਹਿਮਾਨ ਦੇ ਲਈ ਇਤਨੀ ਲੋਕਪ੍ਰਿਅਤਾ ਜਨਮਦਿਨ ਗਿਫ਼ਟ ਤੋਂ ਘੱਟ ਨਹੀਂ ਹੈ.
ਰਹਿਮਾਨ ਨੇ ਹਿੰਦੀ ਫਿਲਮ ਸੰਗੀਤ ਜਗਤ ਵਿੱਚ ਫਿਲਮ ਰੋਜ਼ਾ ਤੋਂ ਕਦਮ ਰੱਖਿਆ ਸੀ, ਉਸਦੇ ਬਾਅਦ ਕਈ ਸਾਰੀਆਂ ਫਿਲਮਾਂ ਵਿੱਚ ਜ਼ੋਰਦਾਰ ਸੰਗੀਤ ਦੇਕੇ ਹਿੰਦੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਚ ਆਪਣੀ ਇੱਕ ਅਲੱਗ ਪਹਿਚਾਣ ਬਣਾ ਲਈ.
ਰੋਜਾ, ਬੌਂਬੇ, ਦਿਲ ਸੇ, ਤਾਲ, 'ਰੰਗੀਲਾ', ਲਗਾਨ, ਰੰਗ ਦੇ ਬਸੰਤੀ, ਗੁਰੂ ਸਮੇਤ ਹੋਰ ਕਈ ਫਿਲਮਾਂ ਸ਼ਾਨਦਾਰ ਸੰਗੀਤ ਦਿੱਤਾ ਹੈ. ਮਰਹੂਮ ਆਰਕੇ ਸ਼ੇਖਰ ਅਤੇ ਕਸਤੂਰੀ ਦੇ ਪੁੱਤਰ ਦਲੀਪ ਕੁਮਾਰ ਦਾ ਜਨਮ ਚੇਨੱਈ ਵਿਚ ਹੋਇਆ ਸੀ. ਬਾਅਦ ਵਿਚ ਉਹਨਾਂ ਨੇ ਇਸਲਾਮ ਧਰਮ ਕਬੂਲ ਕੇ ਆਪਣਾ ਨਾਂ ਵੀ ਏ.ਆਰ.ਰਹਿਮਾਨ ਰੱਖ ਲਿਆ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ |
| |
|
|
|
|
 | | AP |
| | | ਚਾਂਦਨੀ ਚੌਂਕ ਟੂ ਚਾਈਨਾ | | ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ |
|
| |
|
|
|
|
|
| ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ |
| |
|
|
|
|
|
|
|