|
| 2009 ਦੀਆਂ ਵੱਡੀਆਂ ਫਿਲਮਾਂ | |
ਵੱਡੇ ਬਜ਼ਟ ਦੀਆਂ ਫਿਲਮਾਂ 2008 ਦੇ ਮੁਕਾਬਲੇ ਇਸ ਸਾਲ ਜਿਆਦਾ ਰਿਲੀਜ ਹੋਣਗੀਆਂ, ਜਿਹਨਾਂ ਤੋਂ ਦਰਸ਼ਕਾਂ ਨੂੰ ਜਿਆਦਾ ਉਮੀਦਾਂ ਹਨ. ਇਸ ਸਾਲ ਦੀ ਸ਼ੁਰੂਆਤ ਅਕਸ਼ੈ ਕੁਮਾਰ ਦੀ ਬਹੁ-ਉਮੀਦੀ ਅਤੇ ਮੈਗਾ ਬਜ਼ਟ ਫਿਲਮ ਚਾਂਦਨੀ ਚੌਂਕ ਟੂ ਚਾਈਨਾ ਦੇ ਰਿਲੀਜ ਨਾਲ ਹੋਵੇਗੀ.
ਇਸਦੇ ਬਾਅਦ ਇੱਕ ਤੋਂ ਬਾਅਦ ਇੱਕ ਮੈਗਾਬਜ਼ਟ ਦੀਆਂ ਫਿਲਮਾਂ ਰਿਲੀਜ ਹੋਣਗੀਆਂ, ਜਿਹਨਾਂ ਦੇ ਪ੍ਰੋਮੋ ਵੇਖਕੇ ਚੰਗੀ ਫਿਲਮ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ.
ਇਹਨਾਂ ਵਿੱਚ ਅਭਿਸ਼ੇਕ ਬੱਚਨ ਦੀ 'ਦਿੱਲੀ 6' ਯਸ਼ਰਾਜ ਬੈਨਰ ਦੀ 'ਨਿਊਯਾਰਕ', ਸ਼ਾਹਰੁਖ਼ ਖਾਨ ਦੀ ਹੋਮ ਪ੍ਰੋਡਕਸ਼ਨ ਫਿਲਮ 'ਬਿੱਲੂ ਬਾਰਬਰ', ਅਕਸ਼ੈ ਕੁਮਾਰ ਦੀ 'ਕਮਬਖ਼ਤ ਇਸ਼ਕ' ਅਤੇ 'ਦੇ ਦਨਾ ਦਨ', ਰਿਤਿਕ ਦੀ 'ਕਾਈਟਸ' ਅਤੇ ਸਲਮਾਨ ਖਾਨ ਦੀ 'ਲੰਡਨ ਡ੍ਰੀਮ' 'ਵੀਰ' ਅਤੇ ਵਾਂਟੇਡ ਆਦਿ ਫਿਲਮਾਂ ਹਨ.
ਇਸਦੇ ਇਲਾਵਾ 2008 'ਚ ਗਜਨੀ ਦੇ ਨਾਲ ਤਹਿਲਕਾ ਮਚਾਉਣ ਵਾਲੇ ਆਮਿਰ ਇਸ ਵਰ੍ਹੇ '3 ਇਡੀਅਟਸ' ਦੇ ਵਿੱਚ ਨਜਰ ਆਉਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ |
| |
|
|
|
|
 | | AP |
| | | ਚਾਂਦਨੀ ਚੌਂਕ ਟੂ ਚਾਈਨਾ | | ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ |
|
| |
|
|
|
|
|
| ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ |
| |
|
|
|
|
|
|
|