ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਜਿੰਮੀ ਦਾ ਨਿਸ਼ਚਾ
'ਏ ਵੇਡਨੇਸਡੇ' ਦੇ ਵਿੱਚ ਜ਼ੋਰਦਾਰ ਭੂਮਿਕਾ ਨਿਭਾਕੇ ਵੀ ਸ਼ਾਂਤਾਰਾਮ ਸਹਿ-ਅਭਿਨੇਤਾ ਐਵਾਰਡ ਜਿੱਤਣ ਵਾਲੇ ਜਿੰਮੀ ਸ਼ੇਰਗਿੱਲ ਦਾ ਕਹਿਣਾ ਹੈ ਕਿ ਉਹ ਮਨੋਰੰਜਨ ਭਰਪੂਰ ਅਤੇ ਸੰਦੇਸ਼ਵਾਹਕ ਫਿਲਮਾਂ ਉੱਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਅਤੇ ਆਪਣੇ ਕੈਰੀਅਰ ਨੂੰ ਅੱਗੇ ਤੋਰ ਰਿਹਾ ਹੈ.

ਉਹ ਕਹਿੰਦਾ ਹੈ ਕਿ ਮੈਂ ਹੁਣ ਤੱਕ ਆਪਣੇ ਕੈਰੀਅਰ 'ਚ ਲੀਕ ਤੋਂ ਹੱਟਕੇ ਫਿਲਮਾਂ ਕੀਤੀਆਂ ਹਨ, ਜਿਵੇਂ ਕਿ ਹਾਸਿਲ, ਮਾਚਿਸ, ਯਹਾਂ, ਏ ਵੇਡਨੇਸਡੇ ਆਦਿ ਫਿਲਮਾਂ.

ਇਸਦੇ ਇਲਾਵਾ ਉਹ ਕਹਿੰਦਾ ਹੈ ਜੇਕਰ ਦਰਸ਼ਕ ਦੋ ਘੰਟੇ ਅਤੇ ਕਰੀਬਨ 200 ਰੁਪਏ ਖ਼ਰਚ ਕਰਕੇ ਫਿਲਮ ਵੇਖਣ ਆਉਂਦੇ ਹਨ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਮਨੋਰੰਜਨ ਭਰਪੂਰ ਫਿਲਮ ਪ੍ਰਦਾਨ ਕਰੀਏ.

ਹੁਣ ਤੱਕ ਦੇ ਕੈਰੀਅਰ 'ਚ ਜਿੰਮੀ ਮੇਰੇ ਯਾਰ ਕੀ ਸ਼ਾਦੀ ਹੈ, ਮੁਹੱਬਤੇਂ, ਚਰਸ, ਮੁੰਨਾਬਾਈ ਐੱਮਬੀਬੀਐੱਸ, ਲਗੇ ਰਹੋ ਮੁੰਨਾ ਭਾਈ ਆਦਿ ਫਿਲਮਾਂ ਦੇ ਚੁੱਕਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਿਗ ਬੀ ਨੇ ਕੀਤਾ ਨੇਪਾਲ ਦੌਰਾ ਰੱਦ
ਅਕਸ਼ੈ ਦਾ ਨਵਾਂ ਪ੍ਰਚਾਰ ਫੰਡਾ
ਅਭੈ ਬਣੇ ਫਿਲਮ ਨਿਰਮਾਤਾ
ਸਿੱਧੂ ਬਨਾਮ ਮੈਕਅੱਪ ਮੈਨ
ਸ਼ਾਹਿਦ ਦੀ ਉਮੀਦ
ਕੋਈ ਚੰਗਾ ਪ੍ਰੋਜੈਕਟ ਹੋਇਆ ਤਾਂ ਕਰਾਂਗੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਚਾਂਦਨੀ ਚੌਂਕ ਟੂ ਚਾਈਨਾ
ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ
ਅੱਗੇ ਪੜ੍ਹੋ|ਹੋਰ ਵੀ...