|
| ਅਕਸ਼ੈ ਦਾ ਨਵਾਂ ਪ੍ਰਚਾਰ ਫੰਡਾ |
ਆਮਿਰ ਖਾਨ ਦੇ ਬਾਅਦ ਹੁਣ ਅਕਸ਼ੈ ਕੁਮਾਰ ਨੇ ਵੀ ਚਾਂਦਨੀ ਚੌਂਕ ਟੂ ਚਾਈਨਾ ਫਿਲਮ ਦੇ ਪ੍ਰਮੋਸ਼ਨ ਦੇ ਲਈ ਕਮਰ ਕੱਸ ਲਈ ਹੈ. ਜਿੱਥੇ ਆਮਿਰ ਖਾਨ ਨੇ ਗਜਨੀ ਦੇ ਪ੍ਰਮੋਸ਼ਨ ਦੇ ਲਈ ਕਈ ਨਵੇਂ ਹੱਥਕੰਡੇ ਅਖਤਿਆਰ ਕੀਤੇ, ਉੱਥੇ ਹੀ ਅਕਸ਼ੈ ਕੁਮਾਰ ਆਪਣੀ ਫਿਲਮ ਦੇ ਚਾਰ ਪ੍ਰੀਮੀਅਰ ਸ਼ੋਅ ਵਿਦੇਸ਼ ਵਿੱਚ ਆਯੋਜਿਤ ਕੀਤੇ ਅਤੇ ਉਸ ਵਿੱਚ ਪਹੁੰਚਣ ਦੇ ਲਈ ਤਿੰਨ ਕਰੋੜ ਰੁਪਏ ਖਰਚ ਇੱਕ ਹਵਾਈ ਜਹਾਜ ਬੁੱਕ ਕੀਤਾ ਹੈ.
ਇਹਨਾਂ ਪ੍ਰੀਮੀਅਰ ਸ਼ੋਆਂ ਦੇ ਵਿੱਚ ਅਕਸ਼ੈ ਕੁਮਾਰ ਦੇ ਨਾਲ ਉਹਨਾਂ ਦੀ ਪਤਨੀ ਟਵਿੰਕਲ ਖੰਨਾ, ਅਭਿਨੇਤਰੀ ਦੀਪਿਕਾ ਪਾਦੁਕੋਣ ਵੀ ਜਾਵੇਗੀ. ਇਹ ਟੂਰ ਸੱਤ ਤਾਰੀਖ ਤੋਂ ਸ਼ੁਰੂ ਹੋਵੇਗਾ.
ਪਹਿਲਾ ਸ਼ੋਅ ਲੋਸ ਐਂਜਲਿਸ ਵਿੱਚ ਸੱਤ ਜਨਵਰੀ ਨੂੰ, ਦੂਜਾ ਸ਼ੋਅ ਨਿਊਯਾਰਕ ਵਿੱਚ 8 ਜਨਵਰੀ ਨੂੰ, ਤੀਜਾ ਸ਼ੋਅ ਟੋਰਾਂਟੋ ਵਿਖੇ 9 ਜਨਵਰੀ ਨੂੰ ਜਦਕਿ ਚੌਥਾ ਸ਼ੋਅ ਲੰਡਨ ਵਿਖੇ 12 ਨੂੰ ਹੋਣਾ ਹੈ. ਇਸਦੇ ਬਾਅਦ ਚੌਦ੍ਹਾਂ ਤਾਰੀਖ ਨੂੰ ਅਕਸ਼ੈ ਮੁੰਬਈ ਪਰਤ ਆਉਣਗੇ ਕਿਉਂਕਿ ਫਿਲਮ 16 ਜਨਵਰੀ ਨੂੰ ਰਿਲੀਜ ਹੋ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ |
| |
|
|
|
|
 | | AP |
| | | ਚਾਂਦਨੀ ਚੌਂਕ ਟੂ ਚਾਈਨਾ | | ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ |
|
| |
|
|
|
|
|
| ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ |
| |
|
|
|
|
|
|
|