|
| ਅਭੈ ਬਣੇ ਫਿਲਮ ਨਿਰਮਾਤਾ |
ਆਪਣੇ ਚਾਚੇ ਅਤੇ ਚਚੇਰੇ ਭਰਾਵਾਂ ਵਾਂਗ ਅਭੈ ਦਿਓਲ ਨੇ ਹਾਲੇ ਤੱਕ ਬੌਲੀਵੁੱਡ ਨੂੰ ਚੰਗੀ ਹਿੱਟ ਤਾਂ ਨਹੀਂ ਦਿੱਤੀ, ਪਰੰਤੂ ਅਭੈ ਨੇ ਅਭਿਨੈ ਦੇ ਨਾਲ ਨਾਲ ਫਿਲਮ ਨਿਰਮਾਣ ਦੇ ਖੇਤਰ 'ਚ ਕਦਮ ਰੱਖਣ ਦੀ ਠਾਣ ਲਈ ਹੈ.
ਉਹਨਾਂ ਨੇ ਆਪਣੀ ਅਗਲੀ ਹੋਮ ਪ੍ਰੋਡਕਸ਼ਨ ਫਿਲਮ ਦੀ ਘੋਸ਼ਣਾ ਗੋਆ ਵਿਖੇ ਹੀ ਕਰ ਦਿੱਤੀ ਸੀ. ਫੋਰਬਿਡਨ ਬੈਨਰ ਹੇਠ ਬਣਨ ਵਾਲੀ ਇਸ ਫਿਲਮ ਦਾ ਨਾਂਅ ਜੰਕਸ਼ਨ ਰੱਖਿਆ ਹੈ ਜਦਕਿ ਇਸ ਦਾ ਨਿਰਦੇਸ਼ਨ ਨਵੋਦਿਤ ਨਿਰਦੇਸ਼ਕ ਅਤੁਲ ਸਬਰਵਾਲ ਕਰਨਗੇ.
ਇਸ ਫਿਲਮ ਦੀ ਇਸ ਸਾਲ ਬਣਕੇ ਰਿਲੀਜ ਹੋਣ ਦੀ ਸੰਭਾਵਨਾ ਹੈ. ਇਸਦੇ ਇਲਾਵਾ ਇਸੇ ਸਾਲ ਅਭੈ ਦਿਓਲ ਦੀ ਬਹੁ-ਉਮੀਦੀ ਅਤੇ ਅਨੁਰਾਗ ਕਸ਼ਅਪ ਦੀ ਨਿਰਦੇਸ਼ਿਤ ਫਿਲਮ ਦੇਵ ਡੀ ਰਿਲੀਜ ਹੋਣ ਜਾ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ |
| |
|
|
|
|
 | | AP |
| | | ਚਾਂਦਨੀ ਚੌਂਕ ਟੂ ਚਾਈਨਾ | | ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ |
|
| |
|
|
|
|
|
| ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ |
| |
|
|
|
|
|
|
|