|
| ਸਿੱਧੂ ਬਨਾਮ ਮੈਕਅੱਪ ਮੈਨ |
ਫਿਲਮਾਂ 'ਚ ਕੰਮ ਕਰਨ ਵਾਲੇ ਕਲਾਕਾਰ ਹਰ ਮਿਲਣ ਵਾਲੇ ਵਿਅਕਤੀ ਨੂੰ ਧਿਆਨ ਨਾਲ ਵੇਖਦੇ ਹਨ. ਉਸਦੇ ਹਾਵ ਭਾਵ ਨੂੰ ਪਕੜ੍ਹਣ ਦੀ ਕੋਸ਼ਿਸ਼ ਕਰਦੇ ਹਨ. ਇਸਦੇ ਨਾਲ ਉਹਨਾਂ ਨੂੰ ਅਭਿਨੈ ਕਰਨ ਵਿੱਚ ਕਾਫੀ ਮਦਦ ਮਿਲਦੀ ਹੈ.
ਅਕਸ਼ੈ ਕੁਮਾਰ ਚਾਂਦਨੀ ਚੌਂਕ ਟੂ ਚਾਈਨਾ 'ਚ ਜੋ ਕਿਰਦਾਰ ਨਿਭਾਅ ਰਹੇ ਹਨ, ਇਸਦੀ ਪ੍ਰੇਰਣਾ ਉਹਨਾਂ ਨੂੰ ਆਪਣੇ ਮੈਕਅੱਪ ਮੈਨ ਨਰਿੰਦਰ ਤੋਂ ਮਿਲੀ ਹੈ. ਜਦੋਂ ਸਿੱਧੂ ਦਾ ਕਿਰਦਾਰ ਅਕਸ਼ੈ ਨੂੰ ਸੁਣਾਇਆ ਗਿਆ ਤਾਂ ਅਕਸ਼ੈ ਦੇ ਦਿਮਾਗ 'ਚ ਨਰਿੰਦਰ ਦਾ ਚਿਹਰਾ ਆਇਆ.
ਅਕਸ਼ੈ ਨੇ ਨਰਿੰਦਰ ਦੇ ਹਾਵ ਭਾਵ ਚੱਲਣ ਅਤੇ ਬੋਲਣ ਦਾ ਸਟਾਇਲ ਸਿੱਧੂ ਨੂੰ ਦੇ ਦਿੱਤਾ. ਜਦੋਂ ਅਕਸ਼ੈ ਨੇ ਨਰਿੰਦਰ ਨੂੰ ਇਸ ਬਾਰੇ 'ਚ ਦੱਸਿਆ ਤਾਂ ਉਹ ਹੈਰਤ 'ਚ ਪੈ ਗਿਆ.
ਅਕਸ਼ੈ ਨੂੰ ਲੱਗਦਾ ਹੈ ਕਿ ਉਹਨਾਂ ਦਾ ਕਿਰਦਾਰ ਬਹੁਤ ਜਿਆਦਾ ਨਰਿੰਦਰ ਵਰਗਾ ਹੀ ਹੈ ਅਤੇ ਸਿੱਧੂ ਨੂੰ ਨਰਿੰਦਰ ਬਣਾਉਣ ਨਾਲ ਉਹਨਾਂ ਨੂੰ ਆਪਣੇ ਰੋਲ ਨੂੰ ਨਿਭਾਉਣ 'ਚ ਕਾਫੀ ਆਸਾਨੀ ਹੋਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ |
| |
|
|
|
|
 | | AP |
| | | ਚਾਂਦਨੀ ਚੌਂਕ ਟੂ ਚਾਈਨਾ | | ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ |
|
| |
|
|
|
|
|
| ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ |
| |
|
|
|
|
|
|
|