|
| ਕੋਈ ਚੰਗਾ ਪ੍ਰੋਜੈਕਟ ਹੋਇਆ ਤਾਂ ਕਰਾਂਗੀ |
ਵੱਡੇ ਪਰਦੇ ਤੋਂ ਦੂਰੀ ਬਣਾਕੇ ਛੋਟੇ ਪਰਦੇ ਉੱਤੇ ਵਾਪਸੀ ਕਰਨ ਵਾਲੀ ਸੋਨਾਲੀ ਬੇਂਦਰੇ ਕਹਿੰਦੀ ਹੈ ਕਿ ਜਦੋਂ ਦਿਮਾਗ 'ਚ ਕੋਈ ਚੰਗਾ ਵਿਚਾਰ ਆਵੇਗਾ ਤਾਂ ਆਪਣੇ ਪਤੀ ਦੇ ਨਾਲ ਮਿਲਕੇ ਉਸਨੂੰ ਲੋਕਾਂ ਦੇ ਰੂਬਰੂ ਕਰਾਂਗੀ.
ਇਸਦੇ ਨਾਲ ਫਿਲਮਾਂ 'ਚ ਵਾਪਸੀ ਉੱਤੇ ਉਹ ਕਹਿੰਦੀ ਹੈ ਕਿ ਜਦ ਤੱਕ ਉਸਦਾ ਪੁੱਤ ਵੱਡਾ ਨਹੀਂ ਹੋ ਜਾਂਦਾ, ਤਦ ਤੱਕ ਉਹ ਫਿਲਮਾਂ 'ਚ ਨਹੀਂ ਆਵੇਗੀ.
ਇੱਕ ਹਿੰਦੀ ਅਖ਼ਬਾਰ ਨਵਭਾਰਤ ਟਾਈਮਜ਼ ਨੂੰ ਦਿੱਤੀ ਇੰਟਰਵਿਊ 'ਚ ਸੋਨਾਲੀ ਨੇ ਕਿਹਾ ਕਿ ਉਸਨੇ ਰਿਅਲਿਟੀ ਸ਼ੋਅ ਨੂੰ ਇਸ ਲਈ ਚੁਣਿਆ ਕਿਉਂਕਿ ਇੱਥੇ ਹਫ਼ਤੇ 'ਚ ਇੱਕ ਦਿਨ ਹੀ ਕੰਮ ਕਰਨਾ ਪੈਂਦਾ ਹੈ.
ਸੋਨਾਲੀ ਨੇ ਆਪਣੇ ਦੌਰ ਦੇ ਵਿੱਚ ਸਰਫਰੋਸ਼, ਦਿਲਜਲੇ, ਹਮ ਸਾਥ ਸਾਥ ਹੈਂ, ਮੇਜਰ ਸਾਹਿਬ, ਜਿਸ ਦੇਸ਼ ਮੇਂ ਗੰਗਾ ਰਹਤਾ ਹੈ ਆਦਿ ਫਿਲਮਾਂ ਹਿੱਟ ਦਿੱਤੀਆਂ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ |
| |
|
|
|
|
 | | AP |
| | | ਚਾਂਦਨੀ ਚੌਂਕ ਟੂ ਚਾਈਨਾ | | ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ |
|
| |
|
|
|
|
|
| ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ |
| |
|
|
|
|
|
|
|