ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਬਣੇਗੀ ਧਮਾਲ-2
ਸਾਲ 2007 ਦੇ ਵਿੱਚ ਇੰਦਰ ਕੁਮਾਰ ਦੀ ਨਾਇਕਾ ਰਹਿਤ ਫਿਲਮ 'ਧਮਾਲ' ਨੇ ਬੌਕਸ ਆਫਿਸ ਉੱਤੇ ਖੂਬ ਧਮਾਲ ਮਚਾਈ ਸੀ. ਇਸ ਗੱਲ ਨੂੰ ਵੇਖਦਿਆਂ ਇੰਦਰ ਕੁਮਾਰ ਨੇ ਇਸ ਫਿਲਮ ਦਾ ਸੀਕੁਅਲ ਬਣਾਉਣ ਦੀ ਧਾਰ ਲਈ ਹੈ.

ਇਸ ਫਿਲਮ ਦੀ ਸ਼ੂਟਿੰਗ ਮਾਰਚ ਦੇ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ. ਪਰੰਤੂ ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਇਹ ਫਿਲਮ ਨਾਇਕਾ ਰਹਿਤ ਨਹੀਂ ਹੋਵੇਗੀ ਬਲਕਿ ਇਸਦੇ ਵਿੱਚ ਪੰਜ ਨਾਇਕਾਵਾਂ ਹੋਣਗੀਆਂ.

ਇਸ ਫਿਲਮ ਦੇ ਵਿੱਚ ਅਰਸ਼ਦ ਵਾਰਸੀ ਦੀ ਥਾਂ ਕਿਸੇ ਹੋਰ ਅਭਿਨੇਤਾ ਨੂੰ ਲਿਆ ਜਾਵੇਗਾ ਜਦਕਿ ਸੰਜੇ ਦੱਤ, ਰਿਤੇਸ਼ ਦੇਸ਼ਮੁੱਖ, ਅਸ਼ੀਸ਼ ਚੌਧਰੀ ਅਤੇ ਜਾਵੇਦ ਜਾਫ਼ਰੀ ਫਿਲਮ ਦਾ ਹਿੱਸਾ ਰਹਿਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਮਿਰ ਦੀ ਅਗਲੀ ਰੀਮੇਕ !
ਦੀਪਿਕਾ ਛੋਟੇ ਪਰਦੇ 'ਤੇ
ਪੋਸਟਰ ਤੋਂ ਆਇਆ ਫਿਲਮ ਦਾ ਵਿਚਾਰ
ਮੁਫ਼ਤ ਕੰਮ ਕਰਨਗੇ ਇਮਰਾਨ
ਸ਼ਾਹਰੁਖ਼ ਨੂੰ ਕੁੜੀਆਂ ਦੀ ਭਾਲ
ਛੋਟੇ ਪਰਦੇ 'ਤੇ ਧਰਮਿੰਦਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਚਾਂਦਨੀ ਚੌਂਕ ਟੂ ਚਾਈਨਾ
ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ
ਅੱਗੇ ਪੜ੍ਹੋ|ਹੋਰ ਵੀ...