|
| ਆਮਿਰ ਦੀ ਅਗਲੀ ਰੀਮੇਕ ! |
ਆਮਿਰ ਖਾਨ ਦੀ ਤਮਿਲ ਫਿਲਮ ਦੀ ਰੀਮੇਕ ਗਜ਼ਨੀ ਬੌਕਸ ਆਫਿਸ ਉੱਤੇ ਨਿਰੰਤਰ ਕਮਾਈ ਕਰ ਰਹੀ ਹੈ. ਇਸ ਫਿਲਮ ਨੇ ਕਈ ਰਿਕਾਰਡ ਵੀ ਤੋੜ੍ਹ ਦਿੱਤੇ ਹਨ. ਸੁਣਨ ਵਿੱਚ ਆਇਆ ਹੈ ਕਿ ਆਮਿਰ ਖਾਨ ਨੂੰ 'ਫਾਰੇਸਟ ਗੈਂਪ' ਫਿਲਮ ਬਹੁਤ ਵਧੀਆ ਲੱਗੀ ਹੈ.
ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਆਮਿਰ ਖਾਨ ਹੁਣ ਕਿਸੇ ਫਿਲਮ ਦਾ ਰੀਮੇਕ ਬਣਾਉਣ ਬਾਰੇ ਸੋਚਣਗੇ ਤਾਂ ਉਹ ਹੋਵੇਗੀ 'ਫਾਰੇਸਟ ਗੈਂਪ'.
ਆਮਿਰ ਖਾਨ ਨੇ ਫਿਲਮ ਵੇਖਣ ਦੇ ਬਾਅਦ ਕਿਹਾ ਕਿ ਇਸ ਫਿਲਮ ਦਾ ਹਿੰਦੀ ਰੀਮੇਕ ਜੋਰਦਾਰ ਬਣ ਸਕਦਾ ਹੈ. ਇਸ ਫਿਲਮ ਨੇ ਬੌਕਸ ਆਫਿਸ ਉੱਤੇ ਬਹੁਤ ਜਿਆਦਾ ਕਮਾਈ ਕਰਨ ਦੇ ਨਾਲ ਨਾਲ ਕਈ ਐਵਾਰਡ ਵੀ ਹਾਸਲ ਕੀਤੇ ਸਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ |
| |
|
|
|
|
 | | AP |
| | | ਚਾਂਦਨੀ ਚੌਂਕ ਟੂ ਚਾਈਨਾ | | ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ |
|
| |
|
|
|
|
|
| ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ |
| |
|
|
|
|
|
|
|