ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਦੀਪਿਕਾ ਛੋਟੇ ਪਰਦੇ 'ਤੇ
'ਓਮ ਸ਼ਾਂਤੀ ਓਮ' ਅਤੇ 'ਬਚਨਾ ਏ ਹਸੀਨੋਂ' ਵਰਗੀਆਂ ਦੋ ਹਿੱਟ ਫਿਲਮਾਂ ਦੇਣ ਵਾਲੀ ਦੀਪਿਕਾ ਪਾਦੁਕੋਣ ਇੱਕ ਵਾਰ ਫਿਰ ਛੋਟੇ ਪਰਦੇ ਉੱਤੇ ਪ੍ਰਸਾਰਿਤ ਹੋਣ ਵਾਲੇ ਸ਼ੋਆਂ ਦੇ ਵਿੱਚ ਨਜਰ ਆਉਣ ਲੱਗੀ ਹੈ.

ਇੱਥੇ ਵਰਣਨਯੋਗ ਹੈ ਕਿ ਉਹ ਪਹਿਲੀ ਵਾਰ ਓਮ ਸ਼ਾਂਤੀ ਓਮ ਰਿਲੀਜ ਹੋਣ ਤੋਂ ਪਹਿਲਾਂ ਦੀਪਿਕਾ ਪਾਦੁਕੋਣ ਕਰਨ ਜੌਹਰ ਦੇ ਟੀਵੀ ਸ਼ੋਅ ਕਾਫੀ ਵਿਦ ਕਰਨ 'ਚ ਨਜਰ ਆਈ ਸੀ ਅਤੇ ਆਖ਼ਰੀ ਵਾਰ ਰਾਖੀ ਸਾਵੰਤ ਦੇ ਟੀਵੀ ਸ਼ੋਅ ਦੇ ਅੰਦਰ ਨਜਰ ਆਈ ਸੀ.

ਹੁਣ ਦੀਪਿਕਾ ਪਾਦੁਕੋਣ ਫਰਹਾਨ ਅਖ਼ਤਰ ਦੇ ਟੀਵੀ ਸ਼ੋਅ ਓਏ! ਇਟ੍ਸ ਫ੍ਰਾਈਡੇ ਦੇ ਵਿੱਚ ਨਜਰ ਆਈ ਸੀ, ਜੋ ਐਨਡੀਟੀਵੀ ਇਮੇਜਿਨ ਉੱਤੇ ਪ੍ਰਸਾਰਿਤ ਹੁੰਦਾ ਹੈ. ਅੱਜਕੱਲ੍ਹ ਦੀਪਿਕਾ ਪਾਦੁਕੋਣ ਆਪਣੀ ਅਗਲੀ ਫਿਲਮ ਚਾਂਦਨੀ ਚੌਂਕ ਟੂ ਚਾਈਨਾ ਨੂੰ ਪ੍ਰੋਮੋਟ ਕਰਨ 'ਚ ਲੱਗੀ ਹੋਈ ਹੈ. ਇਸ ਫਿਲਮ ਉਹ ਅਕਸ਼ੈ ਕੁਮਾਰ ਦੇ ਉਪੋਜ਼ਿਟ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੋਸਟਰ ਤੋਂ ਆਇਆ ਫਿਲਮ ਦਾ ਵਿਚਾਰ
ਮੁਫ਼ਤ ਕੰਮ ਕਰਨਗੇ ਇਮਰਾਨ
ਸ਼ਾਹਰੁਖ਼ ਨੂੰ ਕੁੜੀਆਂ ਦੀ ਭਾਲ
ਛੋਟੇ ਪਰਦੇ 'ਤੇ ਧਰਮਿੰਦਰ
ਕਿੰਗ ਨੂੰ ਸ਼ਵੇਤਾ ਦੀ ਚੁਨੌਤੀ
ਦੀਪਿਕਾ ਰਣਬੀਰ 'ਚ ਠੀਕ ਨਹੀਂ ਸਭ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਚਾਂਦਨੀ ਚੌਂਕ ਟੂ ਚਾਈਨਾ
ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ
ਅੱਗੇ ਪੜ੍ਹੋ|ਹੋਰ ਵੀ...