ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਪੋਸਟਰ ਤੋਂ ਆਇਆ ਫਿਲਮ ਦਾ ਵਿਚਾਰ
ਅਕਸ਼ੈ ਕੁਮਾਰ ਦੀ ਨਵੀਂ ਜਲਦ ਆ ਰਹੀ ਫਿਲਮ 'ਚਾਂਦਨੀ ਚੌਂਕ ਟੂ ਚਾਈਨਾ' ਦਾ ਵਿਚਾਰ ਅਕਸ਼ੈ ਕੁਮਾਰ ਦੇ ਦਿਮਾਗ ਦੀ ਹੀ ਉਪਜ ਹੈ. ਇਸ ਤੋਂ ਪਹਿਲਾਂ 'ਸਿੰਘ ਇਜ ਕਿੰਗ' ਵੀ ਅਕਸ਼ੈ ਕੁਮਾਰ ਨੇ ਇੱਕ ਟੱਰਕ ਦੇ ਪਿੱਛੇ ਲਿਖਿਆ ਪੜ੍ਹਿਆ ਸੀ.

ਐੱਨਡੀਟੀਵੀ ਨੂੰ ਦਿੱਤੀ ਇੱਕ ਇੰਟਰਵਿਊ 'ਚ ਅਕਸ਼ੈ ਕੁਮਾਰ ਨੇ ਦੱਸਿਆ ਕਿ ਰੋਹਨ ਸਿੱਪੀ ਉਹਨਾਂ ਦੇ ਕੋਲ ਆਇਆ ਅਤੇ ਬੋਲਿਆ ਕਿ ਉਹ ਉਹਨਾਂ ਦੀ ਫਿਲਮ 'ਚ ਕੰਮ ਕਰਨਗੇ. ਤਾਂ ਅਕਸ਼ੈ ਨੇ ਕਿਹਾ ਕਿ ਫਿਲਮ ਦੀ ਸਟੋਰੀ ਕੀ ਹੈ?

ਤਾਂ ਰੋਹਨ ਦਾ ਜੁਆਬ ਸੀ ਕੋਈ ਸਟੋਰੀ ਨਹੀਂ. ਰੋਹਨ ਨੇ ਅਕਸ਼ੈ ਨੂੰ ਕਿਹਾ ਤੇਰੇ ਕੋਲ ਕੋਈ ਵਿਚਾਰ ਵਿਸ਼ਾ ਹੋਵੇਗਾ. ਅਕਸ਼ੈ ਨੇ ਕਿਹਾ ਕਿ ਨਾ ਤਾਂ ਮੇਰੇ ਕੋਲ ਕੋਈ ਵਿਸ਼ਾ ਹੈ ਅਤੇ ਨਾਹੀਂ ਕੋਈ ਫਿਲਮ ਨਿਰਮਾਤਾ.

ਰੋਹਨ ਨੇ ਅਕਸ਼ੈ ਦੇ ਘਰ ਪੁਰਾਣਾ ਪੋਸਟਰ ਵੇਖਿਆ ਅਤੇ ਕਿਹਾ ਕਿ ਚੱਲ ਮੈਂ ਤਿੰਨ ਮਹੀਨਿਆਂ ਬਾਅਦ ਆਵਾਂਗਾ. ਉਹ ਫਿਰ ਤਿੰਨ ਮਹੀਨਿਆਂ ਬਾਅਦ ਆਏ ਅਤੇ ਕਿਹਾ ਕਿ ਫਿਲਮ ਇਹ ਹੈ. ਬੱਸ ਅੱਕੀ ਨੇ ਫਿਲਮ ਝੱਟ ਸ਼ਾਈਨ ਕਰ ਲਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁਫ਼ਤ ਕੰਮ ਕਰਨਗੇ ਇਮਰਾਨ
ਸ਼ਾਹਰੁਖ਼ ਨੂੰ ਕੁੜੀਆਂ ਦੀ ਭਾਲ
ਛੋਟੇ ਪਰਦੇ 'ਤੇ ਧਰਮਿੰਦਰ
ਕਿੰਗ ਨੂੰ ਸ਼ਵੇਤਾ ਦੀ ਚੁਨੌਤੀ
ਦੀਪਿਕਾ ਰਣਬੀਰ 'ਚ ਠੀਕ ਨਹੀਂ ਸਭ
'ਦੇ ਦਨਾਦਨ' ਦੀ ਸ਼ੂਟਿੰਗ ਸ਼ੁਰੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਚਾਂਦਨੀ ਚੌਂਕ ਟੂ ਚਾਈਨਾ
ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ
ਅੱਗੇ ਪੜ੍ਹੋ|ਹੋਰ ਵੀ...