ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਮੁਫ਼ਤ ਕੰਮ ਕਰਨਗੇ ਇਮਰਾਨ
ਪਿਛਲੇ ਸਾਲ 'ਜਾਨੇ ਤੂ ਜਾ ਜਾਨੇ ਨਾ' ਵਰਗੀ ਜੋਰਦਾਰ ਹਿੱਟ ਫਿਲਮ ਦੇਣ ਵਾਲੇ ਇਮਰਾਨ ਖਾਨ ਆਪਣੇ ਮਾਮਾ ਆਮਿਰ ਖਾਨ ਦੀ ਅਗਲੀ ਫਿਲਮ 'ਦਿੱਲੀ ਵੈਲੀ' 'ਚ ਮੁਫ਼ਤ ਕੰਮ ਕਰ ਰਹੇ ਹਨ.

ਸੁਣਕੇ ਹੈਰਾਨ ਹੋਣ ਦੀ ਕੋਈ ਗੱਲ ਨਹੀਂ ਕਿਉਂਕਿ ਮਾਮਾ ਦਾ ਭਾਣਜੇ ਉੱਤੇ ਸੁਪਰਹਿੱਟ ਫਿਲਮ ਅਤੇ ਜ਼ੋਰਦਾਰ ਲਾਂਚਿੰਗ ਦਾ ਅਹਿਸਾਨ ਹੈ. ਦਰਅਸਲ ਇਮਰਾਨ ਖਾਨ ਦੀ ਪਹਿਲੀ ਫਿਲਮ ਆਮਿਰ ਖਾਨ ਦੀ ਹੋਮ ਪ੍ਰੋਡਕਸ਼ਨ ਫਿਲਮ ਸੀ. ਇਸ ਫਿਲਮ ਦੇ ਲਈ ਆਮਿਰ ਨੇ ਮੀਡੀਆ ਤੋਂ ਦੂਰੀਆਂ ਘੱਟ ਕੀਤੀਆਂ.

ਇਸ ਫਿਲਮ ਦੇ ਪ੍ਰੀਮੀਅਰ ਸ਼ੋਅ 'ਚ ਵੱਡੇ ਵੱਡੇ ਅਭਿਨੇਤਾਵਾਂ ਨੂੰ ਬੁਲਾਇਆ ਅਤੇ ਫਿਲਮ ਬੌਕਸ ਆਫਿਸ ਉੱਤੇ ਧਮਾਲ ਮਚਾ ਗਈ, ਜਦਕਿ ਇਮਰਾਨ ਦੀ ਦੂਜੀ ਫਿਲਮ ਕਿਡਨੈਪ ਬੌਕਸ ਆਫਿਸ ਉੱਤੇ ਮੂਧੇ ਮੂੰਹ ਡਿੱਗੀ. ਅਜਿਹੇ ਵਿੱਚ ਇਮਰਾਨ ਦੇ ਲਈ ਮਾਮਾ ਤੋਂ ਚੰਗਾ ਸਹਾਰਾ ਕੋਈ ਨਹੀਂ ਹੋ ਸਕਦਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ਾਹਰੁਖ਼ ਨੂੰ ਕੁੜੀਆਂ ਦੀ ਭਾਲ
ਛੋਟੇ ਪਰਦੇ 'ਤੇ ਧਰਮਿੰਦਰ
ਕਿੰਗ ਨੂੰ ਸ਼ਵੇਤਾ ਦੀ ਚੁਨੌਤੀ
ਦੀਪਿਕਾ ਰਣਬੀਰ 'ਚ ਠੀਕ ਨਹੀਂ ਸਭ
'ਦੇ ਦਨਾਦਨ' ਦੀ ਸ਼ੂਟਿੰਗ ਸ਼ੁਰੂ
'ਹੇ ਗੁੱਜੂ 'ਚ ਫੇਰਬਦਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ.ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ.ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ.ਜਹੀਰ ਦੇ ਜਨਮ ਵੇਲ੍ਹੇ ਚੰਦਰਮਾ ਦੀ ਸਥਿੱਤੀ ਜਿਸ ਰਾਸ਼ੀ ਉੱਪਰ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਚਾਂਦਨੀ ਚੌਂਕ ਟੂ ਚਾਈਨਾ
ਫਿਲਮ ਦਾ ਨਾਇਕ ਸਿੱਧੂ (ਅਕਸ਼ੈ ਕੁਮਾਰ) ਵੱਡਾ ਆਦਮੀ ਬਣਨਾ ਚਾਹੁੰਦਾ ਹੈ, ਪਰੰਤੂ ਮਿਹਨਤ ਤੋਂ ਜੀ ਚੁਰਾਉਂਦਾ ਹੈ. ਉਹ ਚਾਂਦਨੀ ਚੌਂਕ ਸਥਿਤ ਇੱਕ ਦੁਕਾਨ ਉੱਤੇ ਸਬਜੀ ਕੱਟਣ ਦਾ ਕੰਮ ਕਰਦਾ ਹੈ. ਸਾਧੂ ਅਤੇ ਫਕੀਰਾਂ ਤੋਂ ਉਹ ਰੁੱਸੇ ਹੋਏ ਨਸੀਬ ਨੂੰ ਮਨਾਉਣ
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਸਰਕਾਰੀ ਮਲਕੀਅਤ ਵਾਲੇ ਭਾਰਤ ਸੰਚਾਰ ਨਿਗਮ ਲਿਮਟਡ ਦੀ ਦੇਸ਼ ਦੇ ਗ੍ਰਾਮੀਣ ਟੈਲੀਫੋਨ ਐਕਸਚੇਂਜਾਂ ਵਿੱਚ ਬਰਾਡ ਬੈਂਡ ਉਪਕਰਨਾਂ ਨੂੰ ਸਥਾਪਿਤ ਕਰਨ ਦੀ ਪ੍ਰਕ੍ਰਿਆ ਪੱਟੜੀ ਉੱਤੇ ਹੈ. ਬੀਐੱਸਐੱਨਐੱਲ ਦੇ ਉੱਚ ਅਧਿਕਾਰੀ ਨੇ ਉਪਰੋਕਤ ਜਾਣਕਾਰੀ
ਅੱਗੇ ਪੜ੍ਹੋ|ਹੋਰ ਵੀ...