ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਤਾਜ 'ਚ ਪੁੱਜਣਾ ਸੰਯੋਗ ਸੀ : ਰਾਮੂ
ਨਵੀਂ ਦਿੱਲੀ (ਭਾਸ਼ਾ), 1 ਦਿਸੰਬਰ 2008   ( 15:00 IST )
ਮੁੰਬਈ ਵਿੱਚ ਆਤੰਕਵਾਦੀ ਹਮਲੇ ਦਾ ਸ਼ਿਕਾਰ ਬਣੇ ਤਾਜ ਹੋਟਲ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਿਲਾਸ ਰਾਵ ਦੇਸ਼ਮੁੱਖ ਦੇ ਨਾਲ ਜਾਕੇ ਵੇਖਣ ਨੂੰ ਲੈਕੇ ਵਿਵਾਦਾਂ ਨਾਲ ਘਿਰੇ ਫਿਲਮ ਨਿਰਮਾਤਾ ਰਾਮਗੋਪਾਲ ਵਰਮਾ ਨੇ ਅੱਜ ਕਿਹਾ ਕਿ ਉਹਨਾਂ ਦਾ ਤਾਜ ਹੋਟਲ ਪੁੱਜਣਾ, ਕੇਵਲ ਸੰਯੋਗ ਸੀ ਅਤੇ ਇਸ ਮੁੱਦੇ ਦਾ ਰਾਜਨੀਤਿਕਰਨ ਨਹੀਂ ਕੀਤਾ ਜਾਣਾ ਚਾਹੀਦਾ ਹੈ.

ਜਿਕਰਯੋਗ ਹੈ ਕਿ ਰਾਮਗੋਪਾਲ ਦੇ ਮੁੱਖਮੰਤਰੀ ਦੇਸ਼ਮੁੱਖ ਅਤੇ ਉਹਨਾਂ ਦੇ ਅਭਿਨੇਤਾ ਪੁੱਤਰ ਰਿਤੇਸ਼ ਦੇਸ਼ਮੁੱਖ ਦੇ ਨਾਲ ਕੱਲ੍ਹ ਤਾਜ ਹੋਟਲ ਵੇਖਣ ਦੇ ਲਈ ਜਾਣ ਉੱਤੇ ਸਵਾਲ ਉੱਠੇ ਸਨ.

ਮੀਡਿਆ ਦੇ ਇੱਕ ਵਰਗ ਨੇ ਮੁੱਖਮੰਤਰੀ ਦੇ ਉੱਥੇ ਜਾਣ ਦੀ ਆਲੋਚਨਾ ਕੀਤੀ ਸੀ. ਮੀਡੀਆ ਦੇ ਇੱਕ ਵਰਗ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਦੇਸ਼ਮੁੱਖ ਉੱਥੇ ਪਿਕਨਿਕ ਮਨਾਉਣ ਗਏ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਮੂ ਨੇ ਕੀਤਾ ਤਾਜ ਦਾ ਦੌਰਾ
ਕਮੀਨੇ ਦੀ ਸ਼ੂਟਿੰਗ ਰੋਕਣੀ ਪਈ
ਨਾਇਕਾਂ 'ਤੇ ਭਰੋਸਾ ਕਾਇਮ : ਦੇਵਗਨ
ਵਿਨੋਦ ਏਜੰਟ 'ਚ ਕਰੀਨਾ
ਫਿਲਮ ਨੂੰ ਲੈਕੇ ਗੰਭੀਰ
ਅਖ਼ਤਰ ਦੀ ਟੱਕਰ ਅਕਸ਼ੈ ਨਾਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...