ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਵਿਨੋਦ ਏਜੰਟ 'ਚ ਕਰੀਨਾ
ਫਿਲਮ ਅਭਿਨੇਤਾ ਸੈਫ ਅਲੀ ਖਾਨ ਹੋਮ ਪ੍ਰੋਡਕਸ਼ਨ ਦੀ ਪਹਿਲੀ ਫਿਲਮ 'ਚ ਦੀਪਿਕਾ ਪਾਦੁਕੋਣ ਹੈ, ਜਦਕਿ ਉਹਨਾਂ ਦੀ ਦੂਜੀ ਫਿਲਮ ਦੀ ਨਾਇਕਾ ਨੂੰ ਲੈਕੇ ਜਦੋਜਹਿਦ ਜਾਰੀ ਹੈ.

ਦਰਅਸਲ ਕਰੀਨਾ ਕਪੂਰ ਨੂੰ ਛੱਡਕੇ ਅਮਤਿਆਜ ਅਲੀ ਨੇ ਸੈਫ ਅਲੀ ਖਾਨ ਹੋਮ ਪ੍ਰੋਡਕਸ਼ਨ ਦੀ ਪਹਿਲੀ ਫਿਲਮ 'ਚ ਦੀਪਿਕਾ ਪਾਦੁਕੋਣ ਨੂੰ ਚੁਣਿਆ, ਜਿਸਦੇ ਬਾਅਦ ਕਰੀਨਾ ਕਪੂਰ ਨੂੰ ਬਹੁਤ ਗੁੱਸਾ ਆਇਆ.

ਜਦੋਂ ਸੈਫ ਅਲੀ ਖਾਨ ਹੋਮ ਪ੍ਰੋਡਕਸ਼ਨ ਦੀ ਦੂਜੀ ਫਿਲਮ 'ਚ ਕਲਾਕਾਰਾਂ ਦੀ ਚੌਣ ਦੀ ਗੱਲ ਚੱਲੀ ਤਾਂ, ਉਸ ਵਿੱਚ ਵੀ ਦੀਪਿਕਾ ਪਾਦੁਕੋਣ ਦੇ ਨਾਂਅ ਦੀ ਚਰਚਾ ਹੋਣ ਲੱਗੀ, ਇਸ ਵਾਰ ਕਰੀਨਾ ਨੇ ਠਾਣ ਲਈ ਕਿ ਉਹ ਇਹ ਫਿਲਮ ਹਾਸਲ ਕਰਕੇ ਛੱਡੇਗੀ, ਫਿਰ ਕੀ ਸੀ, ਸੈਫ ਨੂੰ ਫੈਸਲਾ ਬਦਲਣਾ ਪਿਆ, ਕਿਉਂਕਿ ਘਰ ਜੋ ਵਸਾਉਣਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਖ਼ਤਰ ਦੀ ਟੱਕਰ ਅਕਸ਼ੈ ਨਾਲ
ਅਸ਼ੀਸ਼ ਨੂੰ ਸਦਮਾ
ਬੌਲੀਵੁੱਡ ਦੇ ਹਮਲੇ ਦਾ ਅਸਰ
ਮੰਨਤ' ਬਣੇਗਾ ਸ਼ੂਟਿੰਗ ਪੁਆਇੰਟ
ਹਿਮੇਸ਼ ਨੇ ਘਟਾਈ ਕੀਮਤ
ਰਾਣੀ ਬਣੀ ਭੂਤਣੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ. ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
'ਫੈਸ਼ਨ' ਜਗਤ ਦਾ ਆਈਨਾ
ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ
ਦਮਦਾਰ ਨਹੀਂ 'ਹੀਰੋਜ਼'
ਮਨੋਰੰਜਕ 'ਕਰਜ'
ਖਬਰਾਂ
ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ
ਅੱਗੇ ਪੜ੍ਹੋ|ਹੋਰ ਵੀ...