|
| ਅਖ਼ਤਰ ਦੀ ਟੱਕਰ ਅਕਸ਼ੈ ਨਾਲ |
ਫਰਹਾਨ ਅਖ਼ਤਰ ਦੀ ਬਤੌਰ ਅਭਿਨੇਤਾ ਫਿਲਮ 'ਰੌਕ ਆਨ' ਬੌਕਸ ਆਫਿਸ ਉੱਤੇ ਸੋਨਾ ਉਗਲ ਰਹੀ ਹੈ. ਨੌਜਵਾਨ ਪ੍ਰਸ਼ੰਸਕਾਂ ਦੇ ਦਰਮਿਆਨ ਇਸ ਫਿਲਮ ਨੇ ਫਰਹਾਨ ਨੂੰ ਬਖ਼ੂਬੀ ਸਥਾਪਤ ਕੀਤਾ ਹੈ, ਪਰੰਤੂ ਇਹ ਉਹਨਾਂ ਦੇ ਲਈ ਚੁਨੌਤੀਆਂ ਦਾ ਕਾਰਣ ਵੀ ਬਣੀ.
ਉਹਨਾਂ ਦੀ ਬਤੌਰ ਨਾਇਕ ਦੂਜੀ ਫਿਲਮ 'ਲੱਕ ਬਾਏ ਚਾਂਸ' ਜਿਸਦਾ ਨਿਰਦੇਸ਼ਨ ਉਹਨਾਂ ਦੀ ਭੈਣ ਜੋਆ ਨੇ ਕੀਤਾ ਹੈ.
ਇਹ ਫਿਲਮ ਅਗਲੇ ਸਾਲ ਜਨਵਰੀ ਵਿੱਚ ਰਿਲੀਜ ਹੋ ਰਹੀ ਹੈ, ਜਿਸਦੀ ਟੱਕਰ ਬੌਕਸ ਆਫਿਸ ਉੱਤੇ ਇਮਰਾਨ ਹਾਸ਼ਮੀ ਦੀ 'ਰਾਜ ਦੀ ਮਿਸਟ੍ਰੀ ਕੰਟੀਨਿਊ' ਅਤੇ ਅਕਸ਼ੈ ਖੰਨਾ ਦੀ ਫਿਲਮ 'ਸ਼ਾਰਟਕੱਟ' ਦੇ ਨਾਲ ਹੋ ਰਹੀ ਹੈ.
ਇੱਥੇ ਜੇਕਰ ਅਖ਼ਤਰ ਜਿੱਤਦੇ ਹਨ, ਤਾਂ ਉਹ ਦਰਸ਼ਕਾਂ ਦੇ ਹਰਮਨ ਪਿਆਰੇ ਸਿਤਾਰੇ ਬਣ ਸਕਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ.
ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ |
| |
|
|
|
|
| 'ਫੈਸ਼ਨ' ਜਗਤ ਦਾ ਆਈਨਾ | | ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ |
|
| |
|
|
|
|
|
| ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ |
| |
|
|
|
|
|
|
|