|
| ਅਸ਼ੀਸ਼ ਨੂੰ ਸਦਮਾ |
'ਧਮਾਲ' ਅਤੇ 'ਈਐੱਮਆਈ' ਫਿਲਮ ਦੇ ਨਾਲ ਚਰਚਾ ਵਿੱਚ ਆਏ ਫਿਲਮ ਅਭਿਨੇਤਾ ਅਸ਼ੀਸ਼ ਚੌਧਰੀ ਦੀ ਭੈਣ ਮੋਨਿਕਾ ਦੇ ਅੱਤਵਾਦੀ ਹਮਲੇ 'ਚ ਮਾਰੇ ਜਾਣਦੀ ਖ਼ਬਰ ਹੈ.
ਜਿਕਰਯੋਗ ਹੈ ਕਿ ਓਬਰਾਏ ਟ੍ਰੀਡੈਂਟ ਹੋਟਲ ਦੇ ਵਿੱਚ ਅਸ਼ੀਸ਼ ਦੇ ਜੀਜਾ ਅਤੇ ਉਸਦੀ ਭੈਣ ਅੱਤਵਾਦੀਆਂ ਦੀ ਹਿਰਾਸਤ ਵਿੱਚ ਸਨ. ਮੋਨਿਕਾ ਦੀ ਮੌਤ ਦੀ ਖ਼ਬਰ ਉਸ ਵੇਲੇ ਸਾਹਮਣੇ ਆਈ ਜਦੋਂ ਪੁਲਿਸ ਓਬਰਾਏ ਹੋਟਲ ਦੀ ਤਲਾਸ਼ੀ ਕਰ ਰਹੀ ਸੀ.
ਅਸ਼ੀਸ਼ ਦੀ ਭੈਣ ਮੋਨਿਕਾ ਅਤੇ ਜੀਜਾ ਜੀ 26 ਨਵੰਬਰ ਦੀ ਰਾਤ ਹੋਟਲ ਦੇ ਵਿੱਚ ਡਿਨਰ ਦੇ ਲਈ ਪੁੱਜੇ ਸਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਜੇਮਸ ਬਾਂਡ ਵਜੋਂ ਪ੍ਰਸਿੱਧ ਭਾਰਤੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਕਸ਼ੇ ਕੁਮਾਰ ਲਈ ਆਪਣੇ ਸਮੇਂ ਦੇ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਡਿੰਪਲ ਕਪਾੜੀਆ ਦੀ ਵੱਡੀ ਧੀ ਟਵਿੰਕਲ ਨਾਲ ਵਿਆਹ ਕਰਨਾ ਸ਼ੁੱਭ ਸਾਬਤ ਹੋਇਆ ਹੈ.
ਉਹਨਾਂ ਨੂੰ ਵਿਆਹ ਦੇ ਬਾਅਦ ਤੋਂ ਹੀ ਲਗਾਤਾਰ ਸਫਲਤਾ |
| |
|
|
|
|
| 'ਫੈਸ਼ਨ' ਜਗਤ ਦਾ ਆਈਨਾ | | ਅਸਲ ਜਿੰਦਗੀ 'ਤੇ ਆਧਾਰਿਤ ਫਿਲਮਾਂ ਬਣਾਉਣ ਵਾਲੇ ਮਧੁਰ ਭੰਡਾਰਕਰ ਨੇ ਇਸ ਵਾਰ ਫੈਸ਼ਨ ਜਗਤ ਦੀਆਂ ਛੁਪੀਆਂ ਹੋਈਆਂ ਗੱਲਾਂ ਨੂੰ ਫੈਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ. ਲੋਕਾਂ ਨੂੰ ਇਸ ਜਗਤ ਦੇ ਬਾਰੇ ਵਿੱਚ ਜਿਆਦਾ ਪਤਾ ਨਹੀਂ ਹੈ ਅਤੇ ਉਹ ਰੈਂਪ |
|
| |
|
|
|
|
|
| ਵਪਾਰ ਖਬਰਾਂ - ਰਿਲਾਇੰਸ ਕਮਿਊਨੀਕੇਸ਼ੰਸ ਦੀ ਕੰਪਨੀ ਰਿਲਾਇੰਸ ਬਿਗ ਟੀਵੀ ਨੇ ਆਪਣੇ ਡਾਇਰੈਕਟ ਟੂ ਹੋਮ ਡੀਟੀਐੱਚ ਖੇਤਰ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਚੈਨਲਾਂ ਦੀ ਸੰਖਿਆ ਨੂੰ 200 ਤੋਂ 400 ਕਰਨ ਦੀ ਯੋਜਨਾ ਬਣਾਈ ਹੈ. ਰਿਲਾਇੰਸ ਕਮਿਊਨੀਕੇਸ਼ੰਸ ਦੇ ਪ੍ਰਮੁੱਖ ਅਨਿਲ |
| |
|
|
|
|
|
|
|