ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਕਾਨ ਸਮਾਰੋਹ 'ਚ ਪਹੁੰਚਿਆ ਬੱਚਨ ਪਰਿਵਾਰ
ਕਾਨ (ਭਾਸ਼ਾ), ਵੀਰਵਾਰ, 15 ਮਈ 2008   ( 08:50 IST )
ਭਾਵਨਾਤਮਕ ਫਿਲਮ ਬਲਾਇੰਡਨੈੱਸ ਦੇ ਪ੍ਰਦਰਸ਼ਨ ਦੇ ਨਾਲ ਕੱਲ੍ਹ 61ਵੇਂ ਕਾਨ ਫਿਲਮ ਸਮਾਗਮ ਦੀ ਸ਼ੁਰੂਆਤ ਹੋਈ. ਇਸ ਵਿੱਚ ਬੱਚਨ ਪਰਿਵਾਰ ਭਾਰਤੀ ਦਲ ਦੀ ਅਗਵਾਈ ਕਰ ਰਿਹਾ ਹੈ.

ਇਸ ਵਾਰ ਦੇ ਫਿਲਮ ਸਮਾਗਮ ਵਿੱਚ ਅਮਿਤਾਭ ਬੱਚਨ ਪਰਿਵਾਰ ਕਾਫੀ ਘੱਟ ਚਰਚਾ ਵਿੱਚ ਰਹਿਣ ਵਾਲੀ ਉਹਨਾਂ ਦੀ ਪਤਨੀ ਜਯਾ ਬੱਚਨ ਵੀ ਸ਼ਾਮਲ ਹੈ. ਇਹਨਾਂ ਲੋਕਾਂ ਨੇ ਕਾਨ ਦੇ ਰਾਤ ਵਾਲੇ ਸਮਾਗਮ ਵਿੱਚ ਹਿੱਸਾ ਲੈਣ ਦੇ ਲਈ ਕੱਲ੍ਹ ਦੁਪਹਿਰ ਬਾਅਦ ਉਡਾਨ ਭਰੀ ਸੀ.

ਉਦਘਾਟਨ ਸਮਾਗਮ ਵਿੱਚ ਕੱਲ੍ਹ ਕਨੇਡੀਅਨ ਪਟਕਥਾ ਲੇਖਕ ਡਾਨ ਮੈਕਕੇਲਰ ਦੀ ਫਿਲਮ ਬਲਾਇੰਡਨੈਸ ਵਿਖਾਈ ਗਈ. ਇਹ ਫਿਲਮ ਸਾਹਿਤ ਦੇ ਨੋਬਲ ਪੁਰਸਕਾਰ ਵਿਜੇਤਾ ਜੋਸੇ ਸਰਾਮੈਗੋ ਦੇ ਪੁਰਤਗਾਲੀ ਭਾਸ਼ਾ ਦੇ ਨਾਵਲ ਦਾ ਰੂਪਾਂਤਰਨ ਹੈ. ਫਿਲਮ ਦਾ ਨਿਰਦੇਸ਼ਨ ਆਸਕਰ ਦੇ ਲਈ ਨਾਮਾਂਕਿਤ ਫਰਨਾਡੋ ਨਿਰੈਲਸ ਨੇ ਕੀਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਕਸ਼ੈ ਨੂੰ ਮਿਲੀ ਡਾਕਟਰੈਟ ਡਿਗਰੀ
ਮਿਥੁਨ-ਰਣਜੀਤਾ ਵੱਡੇ ਪਰਦੇ 'ਤੇ
ਰਣਬੀਰ ਬਣਨਗੇ ਸਰਦਾਰ
ਵਾਲ ਕੱਟਣਾ ਸਿੱਖਣਗੇ ਇਰਫਾਨ
ਸੰਜੇ ਦੀ ਨਵੀਂ ਫਰਾਰੀ
ਸੈਫ ਦੀ ਨਵੀਂ ਜੋੜੀਦਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace