|
| ਅਕਸ਼ੈ ਨੂੰ ਮਿਲੀ ਡਾਕਟਰੈਟ ਡਿਗਰੀ |
| ਲੰਡਨ (ਭਾਸ਼ਾ), ਬੁੱਧਵਾਰ, 14 ਮਈ 2008 ( 11:29 IST ) | |
ਫਿਲਮਾਂ ਵਿੱਚ ਪ੍ਰਸ਼ੰਸਾਯੋਗ ਅਭਿਨੈ ਕਰਨ ਅਤੇ ਸਮਾਜਿਕ ਕਾਰਜਾਂ ਵਿੱਚ ਯੋਗਦਾਨ ਦੇ ਲਈ ਕਨੇਡਾ ਦੇ ਉਂਟਾਰੀਆ ਵਿੱਚ ਵਿੰਡਸਰ ਯੂਨੀਵਰਸਿਟੀ ਨੇ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੂੰ ਡਾਕਟਰੈਟ ਆਫ ਲਾਅ ਦੀ ਡਿਗਰੀ ਦੇ ਨਾਲ ਸੰਮਾਨਿਤ ਕੀਤਾ ਹੈ.
ਚਾਲੀ ਸਾਲਾ ਅਕਸ਼ੈ ਵਿਸ਼ੇਸ਼ ਓਲੰਪਿਕ ਦੇ ਲਈ ਭਾਰਤੀ ਰਾਜਦੂਤ ਹਨ. ਮਿਸੀਆਉਗਾ ਦੇ ਤ੍ਰਿਲੀਅਮ ਹੈਲਥ ਕੇਅਰ ਸੈਂਟਰ ਅਤੇ ਵੈਂਕੂਵਰ ਚਿਲਰਡੰਸ ਹਾਸਪਟਿਲ ਦੇ ਲਈ ਆਰਥਿਕ ਮਦਦ ਲਿਆਉਣ ਵਿੱਚ ਵੀ ਅਕਸ਼ੈ ਦਾ ਯੋਗਦਾਨ ਰਿਹਾ ਹੈ.
ਇਸ ਮਾਨਦ ਉਪਾਧੀ ਦੇ ਬਾਅਦ ਅਕਸ਼ੈ ਅਮਿਤਾਭ ਬੱਚਨ, ਯਸ਼ ਚੋਪੜਾ, ਸ਼ਬਾਨਾ ਆਜ਼ਮੀ ਅਤੇ ਸ਼ਿਲਪਾ ਸ਼ੈੱਟੀ ਵਰਗੇ ਬਾਲੀਵੁੱਡ ਦੇ ਉਹਨਾਂ ਕਲਾਕਾਰਾਂ ਵਿੱਚ ਸ਼ਾਮਲ ਹੋ ਗਏ ਹਨ, ਜਿਹਨਾਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਨੇ ਡਾਕਟਰੈਟ ਦੀ ਮਾਨਦ ਉਪਾਧੀ ਨਾਲ ਨਵਾਜਿਆ ਗਿਆ ਹੈ.
ਅਕਸ਼ੈ ਨੇ ਕਿਹਾ ਕਿ ਭਾਰਤੀਆਂ ਦੇ ਲਈ ਉਹਨਾਂ ਦੇ ਮਾਤਾ ਪਿਤਾ ਦੇ ਚਰਨਾਂ ਵਿੱਚ ਹੀ ਸਫ਼ਲਤਾ ਹੁੰਦੀ ਹੈ. ਇਸ ਲਈ ਇਸ ਸਨਮਾਨ ਦਾ ਸਿਹਰਾ ਉਸਦੇ ਆਪਣੇ ਸਿਰ ਨਹੀਂ ਬਲਕਿ ਮਾਤਾ ਪਿਤਾ ਦੇ ਸਿਰ ਜਾਂਦਾ ਹੈ. ਇਸਦੇ ਇਲਾਵਾ ਅਕਸ਼ੈ ਕੁਮਾਰ ਨੇ ਕਿਹਾ ਕਿ ਉਹਨਾਂ ਦੀ ਜਿੰਦਗੀ ਦੇ ਅਹਿਮ ਦਿਨਾਂ ਵਿੱਚ ਇਹ ਦਿਨ ਇੱਕ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|