ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਮਿਥੁਨ-ਰਣਜੀਤਾ ਵੱਡੇ ਪਰਦੇ 'ਤੇ
22 ਸਾਲ ਬਾਅਦ 80 ਦੇ ਦਹਾਕੇ ਦੀ ਸੁਪਰ ਹਿੱਟ ਜੋੜੀ ਮਿਥੁਨ ਅਤੇ ਰਣਜੀਤਾ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ. ਇਹ ਹਿੱਟ ਜੋੜੀ ਫਿਲਮ 'ਜਿੰਦਗੀ ਤੇਰੇ ਨਾਮ' ਵਿੱਚ ਕੰਮ ਕਰ ਰਹੀ ਹੈ.

ਇਸ ਸੰਬੰਧ ਵਿੱਚ ਰਣਜੀਤਾ ਦਾ ਮੰਨਣਾ ਹੈ ਕਿ ਉਹਨਾਂ ਦੀ ਜੋੜੀ ਪਰਦੇ ਉੱਤੇ ਆਪਣਾ ਅਸਰ ਜਰੂਰ ਛੱਡੇਗੀ ਕਿਉਂਕਿ ਰੋਮਾਂਸ ਅਤੇ ਐਕਟਿੰਗ ਦੀ ਕੋਈ ਉਮਰ ਨਹੀਂ ਹੁੰਦੀ ਹੈ. ਇਸ ਫਿਲਮ ਨੂੰ ਲੈਕੇ ਮਿਥੁਨ ਵੀ ਕਾਫੀ ਉਤਸ਼ਾਹਿਤ ਹਨ.

ਉਹਨਾਂ ਨੇ ਕਿਹਾ ਕਿ ਉਹਨਾਂ ਫਿਲਮ ਵਿੱਚ ਰਣਜੀਤਾ ਨਾਲ ਕੰਮ ਕਰਕੇ ਪੁਰਾਣੇ ਸੁਨਹਿਰੀ ਦਿਨਾਂ ਦੀ ਯਾਦ ਆ ਗਈ. ਉਹ ਫਿਲਮ ਦੇ ਰਿਲੀਜ ਹੋਣ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ.

ਇਸ ਜੋੜੀ ਨੂੰ ਮੁੜ੍ਹ ਤੋਂ ਪਰਦੇ ਉੱਤੇ ਲਿਆਉਣ ਦਾ ਸਿਹਰਾ ਫਿਲਮ ਨਿਰਦੇਸ਼ਕ ਆਸ਼ੂ ਤ੍ਰਿਖਾ ਦੇ ਸਿਰ ਜਾਂਦਾ ਹੈ, ਜਿਹਨਾਂ ਨੇ ਇਸ ਤੋਂ ਪਹਿਲਾਂ ਦੀਵਾਨਾਪਨ, ਅਲੱਗ ਅਤੇ ਸ਼ੀਸਾ ਆਦਿ ਫਿਲਮਾਂ ਦਾ ਨਿਰਦੇਸ਼ਨ ਕੀਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਣਬੀਰ ਬਣਨਗੇ ਸਰਦਾਰ
ਵਾਲ ਕੱਟਣਾ ਸਿੱਖਣਗੇ ਇਰਫਾਨ
ਸੰਜੇ ਦੀ ਨਵੀਂ ਫਰਾਰੀ
ਸੈਫ ਦੀ ਨਵੀਂ ਜੋੜੀਦਾਰ
ਮਾਧੁਰੀ ਨਹੀਂ ਕਰੇਗੀ ਫਿਲਮ
ਅੱਕੀ ਨੇ ਕੀਤਾ ਇਨਕਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace