ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਰਣਬੀਰ ਬਣਨਗੇ ਸਰਦਾਰ
ਇਹ ਮੰਨਿਆ ਜਾ ਰਿਹਾ ਸੀ ਕਿ 'ਚੱਕਦੇ ਇੰਡੀਆ' ਦੀ ਸਫ਼ਲਤਾ ਦੇ ਬਾਅਦ ਸ਼ੀਮਿਤ ਦੀ ਅਗਲੀ ਫਿਲਮ ਵਿੱਚ ਵੀ ਸ਼ਾਹਰੁਖ਼ ਖਾਨ ਨਜ਼ਰ ਆਉਣਗੇ, ਪਰੰਤੂ ਸ਼ੀਮਿਤ ਨੇ ਨੌਜਵਾਨ ਰਣਬੀਰ ਕਪੂਰ ਨੂੰ ਚੁਣਕੇ ਸਭ ਨੂੰ ਹੈਰਾਨ ਕਰ ਦਿੱਤਾ.

'ਚੱਕਦੇ ਇੰਡੀਆ' ਦੀ ਸਫ਼ਲਤਾ ਦੇ ਬਾਅਦ ਸ਼ੀਮਿਤ ਦਾ ਪੂਰਾ ਧਿਆਨ ਆਪਣੀ ਅਗਲੀ ਫਿਲਮ ਦੀਆਂ ਤਿਆਰੀਆਂ ਉੱਤੇ ਕੇਂਦ੍ਰਿਤ ਕਰ ਰਹੇ ਹਨ.


ਇਹ ਫਿਲਮ ਯਸ਼ਰਾਜ ਬੈਨਰ ਹੇਠ ਹੀ ਬਣੇਗੀ ਅਤੇ ਇਸ ਫਿਲਮ ਦਾ ਨਾਇਕ ਇੱਕ ਸਰਦਾਰ ਹੋਵੇਗਾ, ਜੋ ਭੂਮਿਕਾ ਰਣਬੀਰ ਕਪੂਰ ਨਿਭਾਅ ਰਹੇ ਹਨ.

ਇਸਦੇ ਨਾਲ ਹੀ ਰਣਬੀਰ ਦੀ ਯਸ਼ਰਾਜ ਬੈਨਰ ਨਾਲ ਇਹ ਦੂਜੀ ਫਿਲਮ ਹੋਵੇਗੀ ਕਿਉਂਕਿ ਇਸ ਤੋਂ ਪਹਿਲਾਂ ਉਹ 'ਬਚਨਾ ਏ ਹਸੀਨੋਂ' ਕੰਮ ਕਰ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਾਲ ਕੱਟਣਾ ਸਿੱਖਣਗੇ ਇਰਫਾਨ
ਸੰਜੇ ਦੀ ਨਵੀਂ ਫਰਾਰੀ
ਸੈਫ ਦੀ ਨਵੀਂ ਜੋੜੀਦਾਰ
ਮਾਧੁਰੀ ਨਹੀਂ ਕਰੇਗੀ ਫਿਲਮ
ਅੱਕੀ ਨੇ ਕੀਤਾ ਇਨਕਾਰ
ਰਾਜੀਵ ਨੂੰ ਮਿਲਣ ਲੱਗੇ ਆਫ਼ਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace