ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਵਾਲ ਕੱਟਣਾ ਸਿੱਖਣਗੇ ਇਰਫਾਨ
ਇਰਫਾਨ ਖ਼ਾਨ ਆਪਣੀ ਅਗਲੀ ਫਿਲਮ 'ਬਿੱਲੋ ਬਾਰਬਰ' ਦੇ ਲਈ ਕਾਫੀ ਤਿਆਰੀ ਕਰ ਰਹੇ ਹਨ. ਇਸ ਫਿਲਮ ਦੇ ਲਈ ਇਰਫਾਨ ਨੂੰ ਵਾਲ ਕੱਟਣਾ ਵੀ ਸਿੱਖਣਾ ਪਵੇਗਾ.

ਇਰਫਾਨ ਦੇ ਅਨੁਸਾਰ ਉਹ ਹੇਅਰ ਸਟਾਈਲਿੰਗ ਕਰਨਾ ਜਾਣਦੇ ਹਨ, ਪਰੰਤੂ ਹੱਥ ਵਿੱਚ ਕੈਂਚੀ ਫੜ੍ਹਕੇ ਵਾਲ ਕੱਟਣਾ ਉਹਨਾਂ ਸਿੱਖਣਾ ਪਵੇਗਾ.

ਇਰਫਾਨ ਦੇ ਅਨੁਸਾਰ ਇਹ ਉਹਨਾਂ ਨੂੰ ਪੰਜ ਸਿਤਾਰਾ ਹੋਟਲ ਦੇ ਹੇਅਰ ਸਟਾਈਲਿਸਟ ਦੁਆਰਾ ਨਹੀਂ ਸਿਖਾਇਆ ਜਾਵੇਗਾ ਬਲਕਿ ਉਹਨਾਂ ਨੂੰ ਖੁਦ ਹੀ ਮੁੰਬਈ ਦੀਆਂ ਗਲੀਆਂ ਵਿੱਚ ਵਾਲ ਕੱਟਣ ਵਾਲੇ ਅਜਿਹੇ ਵਿਅਕਤੀ ਦੇ ਕੋਲ ਜਾਕੇ ਬੈਠਣਾ ਹੋਵੇਗਾ, ਜੋ ਉਹਨਾਂ ਨੂੰ ਇਹ ਸਿਖਾਵੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੰਜੇ ਦੀ ਨਵੀਂ ਫਰਾਰੀ
ਸੈਫ ਦੀ ਨਵੀਂ ਜੋੜੀਦਾਰ
ਮਾਧੁਰੀ ਨਹੀਂ ਕਰੇਗੀ ਫਿਲਮ
ਅੱਕੀ ਨੇ ਕੀਤਾ ਇਨਕਾਰ
ਰਾਜੀਵ ਨੂੰ ਮਿਲਣ ਲੱਗੇ ਆਫ਼ਰ
ਕੰਮ ਦੀ ਮਾਰੋ-ਮਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace