ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਰਾਜੀਵ ਨੂੰ ਮਿਲਣ ਲੱਗੇ ਆਫ਼ਰ
ਛੋਟੇ ਪਰਦੇ ਤੋਂ ਵੱਡੇ ਪਰਦੇ ਉੱਤੇ ਫਿਲਮ 'ਆਮਿਰ' ਦੇ ਰਾਹੀਂ ਦਸਤਕ ਦੇਣ ਵਾਲੇ ਰਾਜੀਵ ਖੰਡੇਲਵਾਲ ਦੀ ਕਿਸਮਤ ਦੇ ਪੱਤੇ ਖੁੱਲ੍ਹਦੇ ਹੋਏ ਨਜ਼ਰ ਆ ਰਹੇ ਹਨ.

ਇੱਕ ਪਾਸੇ ਤਾਂ ਉਹਨਾਂ ਦੀ ਆਉਣ ਵਾਲੀ ਫਿਲਮ 'ਆਮਿਰ' ਦੇ ਪ੍ਰੋਮੋ ਟੈਲੀਵਿਜਨ ਉੱਤੇ ਆਉਣ ਸ਼ੁਰੂ ਹੋ ਗਏ ਹਨ, ਉੱਥੇ ਹੀ ਦੂਜੇ ਪਾਸੇ ਰਾਜੀਵ ਨੂੰ ਚੰਗੇ ਫਿਲਮਕਾਰਾਂ ਅਤੇ ਨਿਰਦੇਸ਼ਕਾਂ ਵੱਲੋਂ ਆਫ਼ਰ ਆ ਰਹੇ ਹਨ.

ਰਾਜੀਵ ਦੇ ਮੁਤਾਬਕ ਉਹਨਾਂ ਦੀ ਫਿਲਮ ਦੇ ਪ੍ਰੋਮੋ ਨੂੰ ਕਾਫੀ ਪ੍ਰਸ਼ੰਸਾ ਮਿਲ ਰਹੀ ਹੈ. ਬੱਸ ਹੁਣ ਵੇਖਣਾ ਇਹ ਹੈ ਕਿ ਉਹ ਕਦੋਂ ਤੱਕ ਅਗਲੀ ਫਿਲਮ ਸਾਈਨ ਕਰਦੇ ਹਨ ਅਤੇ ਉਹਨਾਂ ਦੀ ਫਿਲਮ ਲੋਕਾਂ ਦੀ ਉਮੀਦਾਂ ਤੇ ਖਰੀ ਉਤਰਦੀ ਹੈ ਕਿ ਨਹੀਂ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕੰਮ ਦੀ ਮਾਰੋ-ਮਾਰ
ਟਾਈਟਲ ਨੂੰ ਲੈਕੇ ਵਿਵਾਦ
13 ਨੂੰ ਸੱਚ ਹੋਵੇਗਾ ਭੱਟ ਦਾ ਸਪਨਾ
ਖ਼ਰਚ ਘਟਾਉਣ 'ਚ ਲੱਗੇ ਸੰਨੀ
ਵਿਵੇਕ ਅਤੇ ਦੀਆ ਦੀ ਦੋਸਤੀ
ਕ੍ਰਿਸ਼ਮਾ ਦਾ ਇੰਤਜ਼ਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace