ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਟਾਈਟਲ ਨੂੰ ਲੈਕੇ ਵਿਵਾਦ
ਯਸ਼ਰਾਜ ਫਿਲਮਜ਼ ਦੀ ਆਉਣ ਵਾਲੀ ਫਿਲਮ 'ਥੋੜ੍ਹਾ ਪਿਆਰ ਥੋੜ੍ਹਾ ਮੈਜਿਕ' ਵਿਵਾਦਾਂ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ. ਫਿਲਮ ਦਾ ਨਿਰਦੇਸ਼ਨ ਕੁਣਾਲ ਕੋਹਲੀ ਨੇ ਕੀਤਾ ਹੈ ਅਤੇ ਫਿਲਮ ਦਾ ਟਾਈਟਲ ਸੋਚਣ ਦੇ ਵਿੱਚ ਕਾਫੀ ਸਮਾਂ ਲੱਗਿਆ ਸੀ.

ਹੁਣ ਜਦੋਂ ਫਿਲਮ ਦਾ ਟਾਈਟਲ ਫਾਈਨਲ ਹੋਇਆ ਤਾਂ ਇੱਕ ਫਿਲਮ ਨਿਰਮਾਤਾ ਸਾਹਿਲ ਚੱਡਾ ਨੇ ਇਤਰਾਜ ਪ੍ਰਗਟ ਕਰ ਦਿੱਤਾ ਕਿਉਂਕਿ ਇਹ ਨਾਮ ਉਹਨਾਂ ਦੀ ਫਿਲਮ ਦੇ ਨਾਲ ਮਿਲਦਾ ਜੁਲਦਾ ਹੈ.

ਜ਼ਿਕਰਯੋਗ ਹੈ ਕਿ ਉਹ 'ਥੋੜ੍ਹਾ ਲਾਈਫ ਥੋੜ੍ਹਾ ਮੈਜ਼ਿਕ' ਨਾਮਕ ਫਿਲਮ ਦਾ ਨਿਰਮਾਣ ਕਰ ਰਹੇ ਹਨ ਅਤੇ ਇਸ ਸੰਬੰਧ ਵਿੱਚ ਉਹਨਾਂ ਨੇ ਉਕਤ ਫਿਲਮ ਨਿਰਦੇਸ਼ਕ ਦੇ ਨਾਲ ਗੱਲ ਵੀ ਕੀਤੀ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
13 ਨੂੰ ਸੱਚ ਹੋਵੇਗਾ ਭੱਟ ਦਾ ਸਪਨਾ
ਖ਼ਰਚ ਘਟਾਉਣ 'ਚ ਲੱਗੇ ਸੰਨੀ
ਵਿਵੇਕ ਅਤੇ ਦੀਆ ਦੀ ਦੋਸਤੀ
ਕ੍ਰਿਸ਼ਮਾ ਦਾ ਇੰਤਜ਼ਾਰ
ਮਹਿੰਗੀ ਨਾ ਪੈ ਜਾਵੇ ਲੇਟਲਤੀਫ਼ੀ
ਸ਼ਾਹਰੁਖ਼ ਦੀ ਮੰਨਤ 'ਚ ਪਹੁੰਚੇ ਖਲੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace