|
| 13 ਨੂੰ ਸੱਚ ਹੋਵੇਗਾ ਭੱਟ ਦਾ ਸਪਨਾ |
| ਨਵੀਂ ਦਿੱਲੀ (ਭਾਸ਼ਾ), ਸੋਮਵਾਰ, 12 ਮਈ 2008 ( 16:33 IST ) | |
ਫਿਲਮ ਨਿਰਮਾਤਾ ਮਹੇਸ਼ ਭੱਟ ਅੱਜਕੱਲ੍ਹ ਕਾਫੀ ਖੁਸ਼ ਹਨ. ਪਾਕਿਸਤਾਨ ਵਿੱਚ ਫਿਲਮ ਜੰਨਤ ਦਾ ਪ੍ਰੀਮੀਅਰ ਕਰਨਾ ਉਹਨਾਂ ਦੇ ਲਈ ਸਪਨਾ ਸੱਚ ਹੋਣ ਦੇ ਬਰਾਬਰ ਹੈ.
ਭੱਟ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਪਾਕਿਸਤਾਨ ਗਿਆ ਸੀ, ਤਦੋਂ ਇਹ ਸਪਨਾ ਵੇਖਿਆ ਸੀ ਕਿ ਇੱਕ ਫਿਲਮ ਬਣਾਵਾਂਗਾ, ਜਿਸਦਾ ਪ੍ਰੀਮੀਅਰ ਪਾਕਿਸਤਾਨ ਵਿੱਚ ਕਰਾਂਗਾ.
ਉਸ ਸਮੇਂ ਦੇ ਹਾਲਾਤਾਂ ਵਿੱਚ ਇਹ ਸਪਨਾ ਮਜ਼ਾਕ ਜਿਹਾ ਲੱਗਿਆ ਸੀ ਪਰੰਤੂ ਲਾਹੌਰ ਵਿੱਚ ਜੰਨਤ ਦੇ ਪ੍ਰੀਮੀਅਰ ਦੇ ਨਾਲ ਹੀ ਇਹ ਸਪਨਾ ਸੱਚ ਹੋ ਜਾਵੇਗਾ.
ਇਸ ਫਿਲਮ ਦੇ ਸਹਿ-ਨਿਰਮਾਤਾ ਪਾਕਿਸਤਾਨ ਦੇ ਸੁਹੈਲ ਖ਼ਾਨ ਹਨ. ਫਿਲਮ ਦਾ ਪ੍ਰੀਮੀਅਰ 13 ਮਈ ਨੂੰ ਲਾਹੌਰ ਦੇ ਗੁਲੀਸਤਾਨ ਸਟੂਡੀਓ ਵਿੱਚ ਹੋਵੇਗਾ.
ਭੱਟ ਦਾ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਦੀ ਉੱਨਤੀ ਦੇ ਲਈ ਆਪਸੀ ਵਿਸ਼ਵਾਸ ਬੇਹੱਦ ਜਰੂਰੀ ਹੈ ਅਤੇ ਰਚਨਾਤਮਕ ਸੰਬੰਧਾਂ ਦੇ ਰਾਹੀਂ ਇਸਦੀ ਸ਼ੁਰੂਆਤ ਹੋ ਚੁੱਕੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|