ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਵਿਵੇਕ ਅਤੇ ਦੀਆ ਦੀ ਦੋਸਤੀ
ਬਾਲੀਵੁੱਡ ਵਿੱਚ ਕਿਸੇ ਸਿਤਾਰੇ ਦੇ ਦਿਨ ਬਦਲਣ ਵਿੱਚ ਜਿਆਦਾ ਸਮਾਂ ਨਹੀਂ ਲੱਗਦਾ. ਵਿਵੇਕ ਓਬਰਾਏ ਨੇ ਜਿਸ ਤਰ੍ਹਾਂ ਬਾਲੀਵੁੱਡ ਵਿੱਚ ਕਦਮ ਰੱਖਿਆ, ਉਸਨੂੰ ਵੇਖਦਿਆਂ ਲੱਗ ਰਿਹਾ ਸੀ ਕਿ ਉਹਨਾਂ ਨੂੰ ਕਾਫੀ ਫਿਲਮਾਂ ਦੇ ਆਫ਼ਰ ਮਿਲਣਗੇ.

ਇਹ ਗੱਲ ਸੱਚ ਵੀ ਸਾਬਤ ਹੋਈ, ਪਰੰਤੂ ਵਿਵੇਕ ਨੇ ਸਲਮਾਨ ਖਾਨ ਨਾਲ ਪੰਗਾ ਲੈਕੇ ਖੁਦ ਦੀ ਇਮੇਜ਼ ਖ਼ਰਾਬ ਕਰ ਲਈ. ਇਸਦੇ ਬਾਅਦ ਵਿਵੇਕ ਨਾਲ ਬਾਲੀਵੁੱਡ ਵਿੱਚ ਕੋਈ ਦੋਸਤੀ ਕਰਨ ਨੂੰ ਤਿਆਰ ਨਹੀਂ ਸੀ.

ਅਜਿਹੇ ਬੁਰੇ ਵਕਤ ਵਿੱਚ ਸੰਜੇ ਦੱਤ ਅਤੇ ਸੁਨੀਲ ਸ਼ੈੱਟੀ ਦੀ ਮਦਦ ਨਾਲ ਸ਼ੂਟਆਉਟ ਏਟ ਲੋਖੰਡਵਾਲਾ ਵਾਲਾ ਵਿੱਚ ਵਿਵੇਕ ਨੂੰ ਕੰਮ ਕਰਨ ਦਾ ਮੌਕਾ ਮਿਲਿਆ.

ਇਸ ਦੌਰਾਨ ਦੀਆ ਮਿਰਜ਼ਾ ਦੀ ਉਸ ਨਾਲ ਦੋਸਤੀ ਵੀ ਹੋ ਗਈ. ਅੱਜਕੱਲ੍ਹ ਦੋਵਾਂ ਵਿੱਚ ਕਾਫੀ ਜਮ ਰਹੀ ਹੈ. ਇਸਦੇ ਇਲਾਵਾ ਉਹ ਸੁਨੀਲ ਦੀ ਅਗਲੀ ਫਿਲਮ 'ਮਿਸ਼ਨ ਇਸਤਾਂਬੁਲ' ਵਿੱਚ ਨਜ਼ਰ ਆਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕ੍ਰਿਸ਼ਮਾ ਦਾ ਇੰਤਜ਼ਾਰ
ਮਹਿੰਗੀ ਨਾ ਪੈ ਜਾਵੇ ਲੇਟਲਤੀਫ਼ੀ
ਸ਼ਾਹਰੁਖ਼ ਦੀ ਮੰਨਤ 'ਚ ਪਹੁੰਚੇ ਖਲੀ
ਬਿਆਨ ਤੋਂ ਫਿਰਿਆ ਹਾਸ਼ਮੀ
ਏਕਤਾ ਦਾ ਨਵਾਂ ਫੰਡਾ
ਵਿਕਟਰੀ 'ਚ ਆਈਪੀਐੱਲ ਮੈਚ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace