ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਮਹਿੰਗੀ ਨਾ ਪੈ ਜਾਵੇ ਲੇਟਲਤੀਫ਼ੀ
ਸ਼ਾਈਨੀ ਆਹੂਜਾ (ਗੈਂਗਸਟਰ ਫੇਮ) ਦੇ ਨਖ਼ਰੇ ਦਿਨ ਪ੍ਰਤੀ ਦਿਨ ਵੱਧਦੇ ਹੀ ਜਾ ਰਹੇ ਹਨ. ਇਸਦੀ ਤਾਜਾ ਉਦਾਹਰਨ ਪਿਛਲੇ ਦਿਨੀਂ ਫਿਲਮ 'ਹਰ ਪਲ' ਦੇ ਸੈੱਟ ਉੱਤੇ ਵੇਖਣ ਨੂੰ ਮਿਲੀ.

ਸੂਤਰਾਂ ਨੇ ਦੱਸਿਆ ਕਿ ਸ਼ਾਈਨੀ ਆਹੂਜਾ ਕਾਫੀ ਦੇਰੀ ਨਾਲ ਸੈੱਟ ਉੱਤੇ ਪਹੁੰਚਦੇ ਹਨ, ਜੇਕਰ ਉਹ ਜਲਦੀ ਪਹੁੰਚ ਜਾਣ ਤਾਂ ਆਪਣੀ ਵੈਨ ਵਿੱਚ ਬੈਠੇ ਰਹਿੰਦੇ ਹਨ.

ਪਿਛਲੇ ਦਿਨੀਂ ਉਹਨਾਂ ਦਾ ਇਸ ਫਿਲਮ ਲਈ ਪ੍ਰੀਤੀ ਜਿੰਟਾ ਦੇ ਨਾਲ ਇੱਕ ਸ਼ੀਨ ਸੂਟ ਹੋਣ ਵਾਲਾ ਸੀ. ਆਹੂਜਾ ਇੱਕ ਤਾਂ ਲੇਟ ਪਹੁੰਚੇ ਅਤੇ ਦੂਜਾ ਉਹ ਆਪਣੀ ਵੈਨ ਵਿੱਚ ਬੈਠੇ ਰਹੇ ਜਦੋਂਕਿ ਸੈੱਟ 'ਤੇ ਤਿਆਰ ਬੈਠੀ ਪ੍ਰੀਤੀ ਉਸਦਾ ਇੰਤਜ਼ਾਰ ਕਰ ਰਹੀ ਸੀ.

ਇਸ ਗੱਲ ਉੱਤੇ ਪ੍ਰੀਤੀ ਨੂੰ ਕਾਫੀ ਗੁੱਸਾ ਵੀ ਆਇਆ. ਸ਼ਾਈਨੀ ਆਹੂਜਾ ਨੂੰ ਸੰਭਾਲਕੇ ਚੱਲਣਾ ਚਾਹੀਦਾ ਹੈ, ਕਿਤੇ ਨਖ਼ਰੇਬਾਜ਼ੀ ਮਹਿੰਗੀ ਨਾ ਪੈ ਜਾਵੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸ਼ਾਹਰੁਖ਼ ਦੀ ਮੰਨਤ 'ਚ ਪਹੁੰਚੇ ਖਲੀ
ਬਿਆਨ ਤੋਂ ਫਿਰਿਆ ਹਾਸ਼ਮੀ
ਏਕਤਾ ਦਾ ਨਵਾਂ ਫੰਡਾ
ਵਿਕਟਰੀ 'ਚ ਆਈਪੀਐੱਲ ਮੈਚ
ਵੈਬਸਾਈਟ 'ਤੇ ਹੋਵੇਗਾ ਪਰਿਵਾਰ
ਟੱਲ ਗਈ ਅਮਿਤਾਭ ਦੀ ਰੈਲੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace