ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਸ਼ਾਹਰੁਖ਼ ਦੀ ਮੰਨਤ 'ਚ ਪਹੁੰਚੇ ਖਲੀ
ਮੁੰਬਈ (ਭਾਸ਼ਾ), ਸੋਮਵਾਰ, 12 ਮਈ 2008   ( 08:59 IST )
ਦਾ ਗ੍ਰੇਟ ਖਲੀ ਉਰਫ ਦਲੀਪ ਸਿੰਘ ਨੂੰ ਕੱਲ੍ਹ ਅਭਿਨੇਤਾ ਸ਼ਾਹਰੁਖ਼ ਖਾਨ ਨੇ ਆਪਣੇ ਘਰ ਮੰਨਤ ਬੁਲਾਇਆ. 400 ਪਾਊਂਡ ਵਜ਼ਨ ਵਾਲਾ ਇਹ ਮਹਾਬਲੀ ਭਲਵਾਨ ਕੱਲ੍ਹ ਸਵੇਰੇ ਸ਼ਾਹਰੁਖ਼ ਦੇ ਘਰ ਉੱਤੇ ਦੋ ਘੰਟਿਆਂ ਤੋਂ ਵੱਧ ਸਮਾਂ ਤੱਕ ਰੁੱਕਿਆ.

ਸੂਤਰਾਂ ਨੇ ਦੱਸਿਆ ਕਿ ਇਹ ਇੱਕ ਨਿੱਜੀ ਸੱਦਾ ਸੀ. ਇਸ ਤੋਂ ਪਹਿਲਾਂ ਇਹ ਗੱਲ ਆਈ ਸੀ ਕਿ ਕਿੰਗ ਖਾਨ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦਾ ਉਤਸ਼ਾਹ ਵਧਾਉਣ ਦੇ ਲਈ ਖਲੀ ਨੂੰ ਤਿੰਨ ਕਰੋੜ ਰੁਪਏ ਦਾ ਪ੍ਰਸਤਾਵ ਦਿੱਤਾ ਹੈ.

ਅਜਿਹਾ ਕਿਹਾ ਜਾਂਦਾ ਹੈ ਕਿ ਸ਼ਾਹਰੁਖ਼ ਦੇ ਬੱਚੇ ਆਰੀਅਨ ਅਤੇ ਸੁਹਾਨਾ ਖਲੀ ਦੇ ਬਹੁਤ ਵੱਡੇ ਫੈਨ ਹਨ. ਉਹਨਾਂ ਨੇ ਆਪਣੇ ਪਿਤਾ ਨੂੰ ਇਸ ਭਲਵਾਨ ਦੇ ਨਾਲ ਮਿਲਾਉਣ ਦੀ ਇੱਛਾ ਪ੍ਰਗਟ ਕੀਤੀ ਸੀ.

ਖਲੀ ਨੇ ਡੇਢ ਕਰੋੜ ਵਿੱਚ 'ਰਾਮਾ ਦਾ ਸੈਵੀਅਰ' ਫਿਲਮ ਸਾਈਨ ਕਰਕੇ ਬਾਲੀਵੁੱਡ ਵਿੱਚ ਦਸਤਕ ਦੇ ਦਿੱਤੀ ਹੈ. ਸਾਹਿਲ ਖ਼ਾਨ ਅਤੇ ਤਨੁਸ਼੍ਰੀ ਦੱਤਾ ਅਭਿਨੀਤ ਇਸ ਫਿਲਮ ਵਿੱਚ ਉਹ ਵਿਲੈਨ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਿਆਨ ਤੋਂ ਫਿਰਿਆ ਹਾਸ਼ਮੀ
ਏਕਤਾ ਦਾ ਨਵਾਂ ਫੰਡਾ
ਵਿਕਟਰੀ 'ਚ ਆਈਪੀਐੱਲ ਮੈਚ
ਵੈਬਸਾਈਟ 'ਤੇ ਹੋਵੇਗਾ ਪਰਿਵਾਰ
ਟੱਲ ਗਈ ਅਮਿਤਾਭ ਦੀ ਰੈਲੀ
ਬੱਚਨ ਨੇ ਵੇਖੀ ਦਰਸ਼ਕਾਂ ਨਾਲ ਭੂਤਨਾਥ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace