ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਬਿਆਨ ਤੋਂ ਫਿਰਿਆ ਹਾਸ਼ਮੀ
ਇਮਰਾਨ ਹਾਸ਼ਮੀ ਨੇ ਪਿਛਲੇ ਦਿਨੀਂ ਸਵੀਕਾਰ ਕੀਤਾ ਹੈ ਕਿ ਕੁੱਝ ਮਹੀਨੇ ਪਹਿਲਾਂ ਉਹਨਾਂ ਨੇ ਫਿਲਮਾਂ ਵਿੱਚ ਚੁੰਮਣ ਸੀਨ ਨਹੀਂ ਦੇਣ ਸੰਬੰਧੀ ਇੱਕ ਬਿਆਨ ਦਿੱਤਾ ਸੀ ਜੋਕਿ ਬਕਵਾਸ ਸੀ.

ਅਸਲ ਵਿੱਚ ਪਿਛਲੇ ਦਿਨੀਂ ਆਈਪੀਐੱਲ ਦੇ ਇੱਕ ਮੈਚ ਦੇ ਦੌਰਾਨ ਇੱਕ ਚੀਅਰ ਲੀਡਰ ਦੁਆਰਾ ਇਰਮਾਨ ਨੂੰ ਚੁੰਮ ਲੈਣ ਦੀ ਘਟਨਾ ਦੇ ਬਾਅਦ ਕਾਫੀ ਹੱਲਾ ਮੱਚ ਗਿਆ ਸੀ.

ਇਤਨਾ ਹੀ ਨਹੀਂ ਹਾਸ਼ਮੀ ਦੀ ਇਸ ਘਟਨਾ ਦਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਜ਼ੋਰਦਾਰ ਵਿਰੋਧ ਕੀਤਾ ਸੀ. ਉਹਨਾਂ ਨੇ ਕਿਹਾ ਕਿ ਕ੍ਰਿਕਟ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਦਾ ਕੋਈ ਲੈਣ ਦੇਣ ਨਹੀਂ ਹੈ.

ਇਸਦੇ ਬਾਅਦ ਨਵਜੋਤ ਸਿੱਧੂ ਦੀ ਗੱਲ ਦਾ ਜਵਾਬ ਦਿੰਦਿਆਂ ਹਾਸ਼ਮੀ ਨੇ ਕਿਹਾ ਕਿ ਉਹਨਾਂ ਦੁਆਰਾ ਕੁੱਝ ਮਹੀਨੇ ਪਹਿਲਾਂ ਦਿੱਤਾ ਬਿਆਨ ਬਕਵਾਸ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਹੁਣ ਚੁੰਮਣ ਸੀਨਾਂ ਤੋਂ ਗੁਰੇਜ ਕਰਨਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਏਕਤਾ ਦਾ ਨਵਾਂ ਫੰਡਾ
ਵਿਕਟਰੀ 'ਚ ਆਈਪੀਐੱਲ ਮੈਚ
ਵੈਬਸਾਈਟ 'ਤੇ ਹੋਵੇਗਾ ਪਰਿਵਾਰ
ਟੱਲ ਗਈ ਅਮਿਤਾਭ ਦੀ ਰੈਲੀ
ਬੱਚਨ ਨੇ ਵੇਖੀ ਦਰਸ਼ਕਾਂ ਨਾਲ ਭੂਤਨਾਥ
13 ਸੁੰਦਰੀਆਂ 'ਚ ਅਕਸ਼ੈ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace