ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਏਕਤਾ ਦਾ ਨਵਾਂ ਫੰਡਾ
ਏਕਤਾ ਕਪੂਰ ਦਾ ਵੀ ਜਵਾਬ ਨਹੀਂ. ਉਹ ਜੋ ਵੀ ਕਰਦੀ ਹੈ, ਅਲੱਗ ਅੰਦਾਜ ਵਿੱਚ ਹੀ ਕਰਦੀ ਹੈ. ਏਕਤਾ ਹੁਣ ਇੱਕ ਨਵਾਂ ਰਿਆਲਿਟੀ ਸ਼ੋਅ ਲੈਕੇ ਆ ਰਹੀ ਹੈ. ਜਿਸਦਾ ਨਾਮ ਹੈ ਕਿ ਕਿਸ ਕੀ ਕਿਸਮਤ ਬਾਲੀਵੁੱਡ.

ਇਸ ਸ਼ੋਅ ਦੇ ਰਾਹੀਂ ਏਕਤਾ ਆਪਣੀਆਂ ਦੋ ਫਿਲਮਾਂ ਦੇ ਲਈ ਨਵੇਂ ਸਿਤਾਰਿਆਂ ਦੀ ਖੋਜ ਕਰੇਗੀ. ਏਕਤਾ ਦੇ ਅਨੁਸਾਰ ਉਹਨਾਂ ਦੀ ਅਗਲੀ ਫਿਲਮ ਅਪੂਰਵ ਲਾਖੀਆ ਨਿਰਦੇਸ਼ਿਤ ਕਰ ਰਹੇ ਹਨ.

ਇਸ ਵਿੱਚ ਮੁੱਖ ਭੂਮਿਕਾ ਸੰਜੇ ਦੱਤ ਨਿਭਾਉਣ ਵਾਲੇ ਹਨ. ਇਸਦੇ ਇਲਾਵਾ ਛੇ ਹੋਰ ਬਾਲੀਵੁੱਡ ਕਲਾਕਾਰ ਇਸ ਫਿਲਮ ਵਿੱਚ ਕੰਮ ਕਰਨਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਿਕਟਰੀ 'ਚ ਆਈਪੀਐੱਲ ਮੈਚ
ਵੈਬਸਾਈਟ 'ਤੇ ਹੋਵੇਗਾ ਪਰਿਵਾਰ
ਟੱਲ ਗਈ ਅਮਿਤਾਭ ਦੀ ਰੈਲੀ
ਬੱਚਨ ਨੇ ਵੇਖੀ ਦਰਸ਼ਕਾਂ ਨਾਲ ਭੂਤਨਾਥ
13 ਸੁੰਦਰੀਆਂ 'ਚ ਅਕਸ਼ੈ
ਭੂਤਨਾਥ ਵੱਡੇ ਪਰਦੇ 'ਤੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace