|
| ਵਿਕਟਰੀ 'ਚ ਆਈਪੀਐੱਲ ਮੈਚ |
ਹਰਮਨ ਬਾਵੇਜਾ ਅਤੇ ਅੰਮ੍ਰਿਤਾ ਰਾਵ ਨੂੰ ਲੈਕੇ ਬਣ ਰਹੀ ਫਿਲਮ ਵਿਕਟਰੀ ਦੇ ਲਈ ਆਈਪੀਐੱਲ ਮੈਚਾਂ ਦੀ ਸ਼ੂਟਿੰਗ ਕੀਤੀ ਜਾਵੇਗੀ.
ਫਿਲਮ ਦੇ ਨਿਰਦੇਸ਼ਕ ਅਜੀਤ ਪਾਲ ਦੇ ਅਨੁਸਾਰ ਫਿਲਮ ਪੂਰਨ ਰੂਪ ਨਾਲ ਕ੍ਰਿਕਟ 'ਤੇ ਹੀ ਬਣੀ ਹੈ ਅਤੇ ਇਸ ਵਿੱਚ ਅਸੀਂ ਬਹੁਤ ਸਾਰੀ ਭੀੜ੍ਹ ਵਿਖਾਉਣਾ ਚਾਹੁੰਦੇ ਹਾਂ. ਆਈਪੀਐੱਲ ਮੈਚਾਂ ਤੋਂ ਇਲਾਵਾ ਇਸਦੇ ਲਈ ਕੋਈ ਵੀ ਉੱਚਿਤ ਸਥਾਨ ਨਹੀਂ ਹੈ.
ਇਹੀ ਕਾਰਣ ਹੈ ਕਿ ਅਜੀਤ ਪਾਲ ਆਈਪੀਐੱਲ ਦੇ ਫਾਈਨਲ ਮੈਚ ਨੂੰ ਕੈਮਰੇ 'ਚ ਕੈਦ ਕਰਨਾ ਚਾਹੁੰਦੇ ਹਨ. ਇਸਦੇ ਲਈ ਉਹਨਾਂ ਨੇ ਲੋੜੀਂਦੀ ਕਾਗਜੀ ਕਾਰਵਾਈ ਵੀ ਕਰ ਦਿੱਤੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|