ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਟੱਲ ਗਈ ਅਮਿਤਾਭ ਦੀ ਰੈਲੀ
ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਆਪਣੀ ਆਉਣ ਵਾਲੀ ਫਿਲਮ 'ਸਰਕਾਰ ਰਾਜ' ਨੂੰ ਪ੍ਰਮੋਸ਼ਨ ਦੇ ਲਈ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਇੱਕ ਰਾਜਨੀਤਿਕ ਰੈਲੀ ਦਾ ਆਯੋਜਨ ਕਰਨ ਵਾਲੇ ਸਨ.

ਅਸਲ ਵਿੱਚ ਇਹ ਫਿਲਮ ਨੂੰ ਪ੍ਰਮੋਟ ਕਰਨ ਦਾ ਤਰੀਕਾ ਸੀ, ਜਿਸਨੂੰ ਹੂਬਹੂ ਰਾਜਨੀਤਿਕ ਰੈਲੀ ਵਰਗਾ ਹੀ ਆਯੋਜਿਤ ਕੀਤਾ ਜਾਣਾ ਸੀ.

ਇਸ ਦੇ ਲਈ ਰਾਮਗੋਪਾਲ ਵਰਮਾ ਨੇ ਕਾਫੀ ਵੱਡੇ ਪੱਧਰ ਉੱਤੇ ਤਿਆਰੀ ਕਰ ਲਈ ਸੀ, ਪਰੰਤੂ ਪਿੱਛੇ ਜਿਹੇ ਰਾਜ ਠਾਕਰੇ ਦੁਆਰਾ ਫਿਰ ਅਮਿਤਾਭ ਬੱਚਨ ਨੂੰ ਨਿਸ਼ਾਨਾ ਬਣਾਉਣ ਦੇ ਬਾਅਦ ਰਾਮਗੋਪਾਲ ਵਰਮਾ ਨੇ ਰੈਲੀ ਨੂੰ ਆਯੋਜਿਤ ਨਹੀਂ ਕਰਨ ਦਾ ਫੈਸਲਾ ਲਿਆ ਹੈ. ਇਸ ਰੈਲੀ ਨੂੰ ਬਿਲਕੁਲ ਰਾਜਨੀਤਿਕ ਰੈਲੀ ਦੀ ਸ਼ਕਲ ਦਿੱਤੀ ਜਾਣੀ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੱਚਨ ਨੇ ਵੇਖੀ ਦਰਸ਼ਕਾਂ ਨਾਲ ਭੂਤਨਾਥ
13 ਸੁੰਦਰੀਆਂ 'ਚ ਅਕਸ਼ੈ
ਭੂਤਨਾਥ ਵੱਡੇ ਪਰਦੇ 'ਤੇ
ਫਰਹਾਨ ਦੀ ਫਿਲਮ 'ਚ ਨਹੀਂ ਸੈਫ
ਪੌਂਡਸ ਐਂਬਸੇਡਰ ਬਣੀ ਪ੍ਰਿਅੰਕਾ
ਮੈਂ ਸਾਈਜ਼ ਜ਼ੀਰੋ ਨਹੀਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace