|
| ਭੂਤਨਾਥ ਵੱਡੇ ਪਰਦੇ 'ਤੇ |
ਬੀ ਆਰ ਚੋਪੜਾ ਦੇ ਪੁੱਤਰ ਫਿਲਮਕਾਰ, ਨਿਰਦੇਸ਼ਕ ਰਵੀ ਚੋਪੜਾ ਅਤੇ ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ 'ਭੂਤਨਾਥ' ਵਿੱਚ ਚੌਥੀ ਵਾਰ ਇਕੱਠੇ ਕੰਮ ਕੀਤੀ. ਦਿਲਚਸਪ ਗੱਲ ਇਹ ਹੈ ਕਿ ਅਮਿਤਾਬ ਬੱਚਨ ਨੇ ਤਿੰਨ ਵਾਰ ਰਵੀ ਦੇ ਨਿਰਦੇਸ਼ਨ ਹੇਠ ਕੰਮ ਕੀਤਾ ਹੈ.
ਜ਼ਿਕਰਯੋਗ ਹੈ ਕਿ ਜ਼ਮੀਰ, ਬਾਬੁਲ ਅਤੇ ਬਾਗਬਾਨ ਫਿਲਮਾਂ ਰਵੀ ਦੇ ਨਿਰਦੇਸ਼ਨ ਹੇਠ ਬਣੀਆਂ ਹਨ. ਇਹਨਾਂ ਫਿਲਮਾਂ ਦੀ ਸਫ਼ਲਤਾ ਦੇ ਬਾਅਦ ਰਵੀ ਅਤੇ ਅਮਿਤਾਬ ਬੱਚਨ ਇੱਕ ਵਾਰ ਫਿਰ ਵੱਡੇ ਪਰਦੇ ਉੱਤੇ ਤਹਿਲਕਾ ਮਚਾਉਣ ਉਤਰੇ ਹਨ.
ਇਸ ਫਿਲਮ ਦੇ ਨਾਲ ਕਾਫੀ ਉਮੀਦਾਂ ਬੱਝੀਆਂ ਹੋਈਆਂ ਹਨ. ਫਿਲਮ ਦੇ ਟ੍ਰੈਲਰਾਂ ਨੂੰ ਵੇਖਦਿਆਂ ਫਿਲਮ ਦੇ ਬਾਕਸ ਆਫਿਸ ਉੱਤੇ ਹਿੱਟ ਹੋਣ ਦੇ ਅਨੁਮਾਨ ਲਗਾਏ ਜਾ ਰਹੇ ਹਨ.
ਇਸ ਫਿਲਮ ਕੋਈ ਸ਼ੱਕ ਨਹੀਂ ਕਿ ਰਵੀ ਚੋਪੜਾ ਅਤੇ ਅਮਿਤਾਭ ਬੱਚਨ ਨੇ 'ਬਾਬੁਲ' ਅਤੇ 'ਬਾਗਵਾਨ' ਵਰਗੀਆਂ ਦੋ ਹਿੱਟ ਫਿਲਮਾਂ ਦਿੱਤੀਆਂ ਅਤੇ ਉਹਨਾਂ ਨੂੰ ਉਮੀਦ ਹੈ ਕਿ ਉਹ ਇਸ ਫਿਲਮ ਦੇ ਨਾਲ ਆਪਣੀ ਹਿੱਟ ਹੈਟ੍ਰਿਕ ਕਾਇਮ ਕਰਨਗੇ.
ਇਹ ਵੇਖਣਾ ਹੋਵੇਗਾ ਕਿ ਕੀ ਸੱਚਮੁੱਚ ਹੀ ਫਿਲਮ ਦਰਸ਼ਕਾਂ ਅਤੇ ਨਿਰਮਾਤਾਵਾਂ ਦੀ ਉਮੀਦ ਦੇ ਖ਼ਰੀ ਉਤਰੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|