|
| ਪੌਂਡਸ ਐਂਬਸੇਡਰ ਬਣੀ ਪ੍ਰਿਅੰਕਾ |
ਵੱਡੇ ਪਰਦੇ ਤੋਂ ਲੈਕੇ ਛੋਟੇ ਪਰਦੇ ਉੱਤੇ ਆਉਣ ਵਾਲੇ ਵਿਗਿਆਪਨਾਂ ਵਿੱਚ ਆਪਣੀ ਅਮਿਟ ਛਾਪ ਛੱਡਣ ਵਾਲੀ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਪੌਂਡਸ ਨੇ ਆਪਣਾ ਬਰਾਂਡ ਐਂਬਸੇਡਰ ਨਿਯੁਕਤ ਕੀਤਾ ਹੈ.
ਇਸ ਸੰਬੰਧ ਵਿੱਚ ਹਿੰਦੁਸਤਾਨ ਯੂਨੀਲੀਵਰ ਲਿਮਟਡ ਦੇ ਜਨਰਲ ਮੈਨੇਜ਼ਰ (ਸਕਿਨ ਕੇਅਰ) ਵੈਂਕਟ ਸ਼੍ਰੀਧਰ ਨੇ ਕਿਹਾ ਕਿ ਸਮਾਨਤਾ ਦੀ ਦ੍ਰਿਸ਼ਟੀ ਤੋਂ ਵੇਖਿਆ ਜਾਵੇ ਤਾਂ ਪੌਂਡਸ ਅਤੇ ਪ੍ਰਿਅੰਕਾ ਦੋਵੇਂ ਹੀ ਸਮੇਂ ਦੀ ਸੀਮਾ ਤੋਂ ਪਰੇ ਹਨ.
ਖੂਬਸੂਰਤੀ ਅਤੇ ਸਨੇਹ ਦੇ ਪ੍ਰਤੀਕ ਰਹੇ ਪੌਂਡਸ ਉਤਪਾਦਾਂ ਦੇ ਲਈ ਪ੍ਰਿਅੰਕਾ ਚੋਪੜਾ ਦੀ ਚੌਣ ਬਿਲਕੁਲ ਸਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|