ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਮੈਂ ਸਾਈਜ਼ ਜ਼ੀਰੋ ਨਹੀਂ
ਫਿਲਮ 'ਟਸ਼ਨ' ਦੀ ਅਸਫ਼ਲਤਾ ਨੂੰ ਲੈਕੇ ਹੁਣ ਕਰੀਨਾ ਕਪੂਰ ਵੀ ਚਿੰਤਤ ਨਜ਼ਰ ਆ ਰਹੀ ਹੈ. ਕਰੀਨਾ ਦੇ ਅਨੁਸਾਰ ਫਿਲਮ ਦੇ ਫਲਾਪ ਹੋਣ ਦਾ ਵੱਡਾ ਕਾਰਣ ਮਲਟੀਪਲੈਕਸ ਵਿੱਚ ਰਿਲੀਜ਼ ਨਹੀਂ ਹੋਣਾ ਹੈ.

ਉਹਨਾਂ ਨੇ ਕਿਹਾ ਕਿ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਉਹਨਾਂ ਦਾ ਨਾਂਅ ਜ਼ੀਰੋ ਸਾਈਜ਼ ਦੇ ਸ਼੍ਰੇਣੀ ਵਿੱਚ ਜੋੜ੍ਹਕੇ ਵੇਖਿਆ ਜਾ ਰਿਹਾ ਸੀ. ਜਦੋਂਕਿ ਅਸਲੀਅਤ ਇਹ ਹੈ ਕਿ ਉਹ ਪਤਲੀ ਜ਼ਰੂਰ ਹੋਈ ਹੈ ਪਰੰਤੂ ਇਤਨੀ ਵੀ ਪਤਲੀ ਨਹੀਂ ਕਿ ਲੋਕ ਉਹਨਾਂ ਨੂੰ ਸਾਈਜ਼ ਜ਼ੀਰੋ ਦੀ ਮੰਨ ਲੱਗ ਪੈਣ.

ਕਰੀਨਾ ਦੇ ਅਨੁਸਾਰ ਸੈਫ ਉਹਨਾਂ ਦੇ ਨਾਲ ਹਰ ਪ੍ਰੋਗ੍ਰਾਮ ਵਿੱਚ ਇਸ ਲਈ ਵਿਖਾਈ ਪੈਂਦੇ ਹਨ ਕਿਉਂਕਿ ਸੈਫ ਇੱਕ ਸਮੇਂ ਇੱਕ ਫਿਲਮ ਹੀ ਕਰਨਾ ਪਸੰਦ ਕਰਦੇ ਹਨ ਜਦੋਂਕਿ ਉਹ ਬਹੁਤੀਆਂ ਫਿਲਮਾਂ ਕਰਨਾ ਪਸੰਦ ਕਰਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਿਕੰਦਰ ਦੀਆਂ ਮੁਸ਼ਕਲਾਂ ਵਧੀਆਂ
ਤਾਤੇ ਟੋਪੇ ਬਣਨਗੇ ਸੋਨੂੰ ਸੂਦ
'ਇਡੀਅਟ' 'ਚ ਆਮਿਰ
ਵਾਹ ! ਮੰਨ ਗਏ ਹਾਸ਼ਮੀ
ਕ੍ਰਿਕਟ 'ਤੇ ਫਿਲਮ ਬਣਾਵੇਗਾ ਯਸ਼ਰਾਜ
ਸਿਮਤਾ ਨਾਲ ਬਰਾਬਰੀ ਉਚਿਤ ਨਹੀਂ:ਚਿਤਰਾਗੰਦਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace