ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਤਾਤੇ ਟੋਪੇ ਬਣਨਗੇ ਸੋਨੂੰ ਸੂਦ
ਫਿਲਮ 'ਜੋਧਾ ਅਕਬਰ' ਵਿੱਚ ਸੂਜਾ ਮੱਲ ਦੀ ਭੂਮਿਕਾ ਨਿਭਾਉਣ ਦੇ ਬਾਅਦ ਸੋਨੂੰ ਸੂਦ ਦੀ ਤਾਂ ਕਿਸਮਤ ਖੁੱਲ੍ਹ ਗਈ ਹੈ. ਕੁੱਝ ਦਿਨ ਪਹਿਲਾਂ ਇੱਕ ਪਾਰਟੀ ਵਿੱਚ ਉਹਨਾਂ ਦੀ ਮੁਲਾਕਾਤ ਸੁਸ਼ਮਿਤਾ ਸੈਨ ਦੇ ਨਾਲ ਹੋ ਗਈ.

ਸੁਸ਼ਮਿਤਾ ਸੋਨੂੰ ਸੂਦ ਤੋਂ ਕਾਫੀ ਪ੍ਰਭਾਵਿਤ ਹੋਈ ਅਤੇ ਕਾਫੀ ਦੇਰ ਤੱਕ ਗੱਲਬਾਤ ਕਰਦੀ ਰਹੀ. ਇਤਨਾ ਹੀ ਨਹੀਂ ਉਹਨਾਂ ਨੇ ਸੋਨੂੰ ਕਿਹਾ ਕਿ ਉਹ ਉਸਦੀ ਫਿਲਮ ਵਿੱਚ ਕੰਮ ਕਰੇਗਾ.

ਸੁਸ਼ਮਿਤਾ ਸੈਨ ਪਿਛਲੇ ਦੋ ਵਰ੍ਹਿਆਂ ਤੋਂ ਫਿਲਮ 'ਝਾਂਸੀ ਦੀ ਰਾਣੀ' ਉੱਤੇ ਕੰਮ ਕਰ ਰਹੀ ਹੈ ਅਤੇ ਉਹਨਾਂ ਨੇ ਸੋਨੂੰ ਨੂੰ ਤਾਤੇ ਟੋਪੇ ਦਾ ਕਿਰਦਾਰ ਨਿਭਾਉਣ ਦੇ ਲਈ ਕਿਹਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
'ਇਡੀਅਟ' 'ਚ ਆਮਿਰ
ਵਾਹ ! ਮੰਨ ਗਏ ਹਾਸ਼ਮੀ
ਕ੍ਰਿਕਟ 'ਤੇ ਫਿਲਮ ਬਣਾਵੇਗਾ ਯਸ਼ਰਾਜ
ਸਿਮਤਾ ਨਾਲ ਬਰਾਬਰੀ ਉਚਿਤ ਨਹੀਂ:ਚਿਤਰਾਗੰਦਾ
ਡਿਜ਼ਨੀ ਦਾ ਵੀ ਟੈਲੇਂਟ ਹੰਟ
ਵੈਬਸਾਈਟ ਲਾਂਚ ਕਰਨਗੇ ਬੱਚਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace