ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
'ਇਡੀਅਟ' 'ਚ ਆਮਿਰ
ਆਮਿਰ ਖ਼ਾਨ ਫਿਲਮ 'ਇਡੀਅਟ' ਵਿੱਚ ਕੰਮ ਕਰਨ ਦੇ ਲਈ ਰਾਜੀ ਹੋ ਗਏ ਹਨ. ਵਿਦੂ ਵਿਨੋਦ ਚੋਪੜਾ ਦੁਆਰਾ ਬਣਾਈ ਜਾ ਰਹੀ ਫਿਲਮ ਦਾ ਨਿਰਦੇਸ਼ਨ 'ਮੁੰਨਾਭਾਈ' ਫੇਮ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਕਰਨ ਜਾ ਰਹੇ ਹਨ.

ਫਿਲਮ ਦਾ ਆਫਰ ਆਮਿਰ ਖ਼ਾਨ ਦੇ ਕੋਲ ਕਾਫੀ ਸਮੇਂ ਤੋਂ ਸੀ, ਪਰੰਤੂ ਉਹ ਫੈਸਲਾ ਨਹੀਂ ਕਰ ਪਾ ਰਹੇ ਸਨ ਕਿ ਫਿਲਮ ਕਰਨ ਜਾਂ ਨਹੀਂ. ਹਾਲ ਹੀ ਵਿੱਚ ਵਿਦੂ ਵਿਨੋਦ ਚੋਪੜਾ ਅਤੇ ਆਮਿਰ ਦੇ ਵਿਚਕਾਰ ਸਮਝੌਤਾ ਹੋ ਗਿਆ ਹੈ.

ਫਿਲਮ ਦੇ ਲਈ ਆਮਿਰ ਖ਼ਾਨ ਨੂੰ 5 ਕਰੋੜ ਰੁਪਏ ਬਤੌਰ ਮਿਹਨਤਾਨਾ ਦਿੱਤਾ ਜਾਵੇਗਾ ਅਤੇ ਫਿਲਮ ਦੇ ਮੁਨਾਫੇ ਵਿੱਚ ਵਿੱਚੋਂ ਵੀ 40 ਪ੍ਰਤੀਸ਼ਤ ਹਿੱਸਾ ਆਮਿਰ ਦਾ ਹੋਵੇਗਾ.

ਫਿਲਮ ਦੀ ਕਹਾਣੀ ਦੇਸ਼ ਦੀ ਸਿੱਖਿਆ ਪ੍ਰਣਾਲੀ ਉੱਤੇ ਚੋਟ ਕਰਨ ਵਾਲੀ ਹੈ ਅਤੇ ਆਮਿਰ ਨੂੰ ਕਹਾਣੀ ਕਾਫੀ ਪਸੰਦ ਆਈ ਹੈ. ਫਿਲਮ ਚੇਤਨ ਭਗਤ ਦੀ ਕਿਤਾਬ 'ਫਾਈਵ ਪੁਆਇੰਟ ਸਮਥਿੰਗ' ਉੱਤੇ ਬਣੇਗੀ ਅਤੇ ਫਿਲਮ ਦੀ ਨਾਇਕਾ ਕਰੀਨਾ ਕਪੂਰ ਹੋਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵਾਹ ! ਮੰਨ ਗਏ ਹਾਸ਼ਮੀ
ਕ੍ਰਿਕਟ 'ਤੇ ਫਿਲਮ ਬਣਾਵੇਗਾ ਯਸ਼ਰਾਜ
ਸਿਮਤਾ ਨਾਲ ਬਰਾਬਰੀ ਉਚਿਤ ਨਹੀਂ:ਚਿਤਰਾਗੰਦਾ
ਡਿਜ਼ਨੀ ਦਾ ਵੀ ਟੈਲੇਂਟ ਹੰਟ
ਵੈਬਸਾਈਟ ਲਾਂਚ ਕਰਨਗੇ ਬੱਚਨ
ਗ੍ਰੇਸੀ ਸਿੰਘ ਛੋਟੇ ਪਰਦੇ 'ਤੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace