|
| ਕ੍ਰਿਕਟ 'ਤੇ ਫਿਲਮ ਬਣਾਵੇਗਾ ਯਸ਼ਰਾਜ |
ਹਾਕੀ ਆਧਾਰਿਤ ਫਿਲਮ 'ਚੱਕਦੇ ਇੰਡੀਆ' ਦੀ ਸਫ਼ਲਤਾ ਦੇ ਬਾਅਦ ਯਸ਼ਰਾਜ ਫਿਲਮਜ਼ ਨੂੰ ਖੇਡ ਆਧਾਰਿਤ ਫਿਲਮਾਂ ਬਣਾਉਣ ਦਾ ਚਸਕਾ ਲੱਗ ਗਿਆ ਹੈ. ਖ਼ਬਰ ਹੈ ਕਿ ਆਦਿਤਿਆ ਚੋਪੜਾ ਚੁੱਪ-ਚਾਪ ਤਰੀਕੇ ਨਾਲ ਫਿਲਮ ਦੀ ਸਕ੍ਰਿਪਟ ਉੱਤੇ ਕੰਮ ਕਰ ਰਹੇ ਸਨ.
ਫਿਲਮ ਵਿੱਚ ਨਾਇਕਾ ਰਾਣੀ ਮੁਖ਼ਰਜੀ ਹੋਵੇਗੀ ਅਤੇ ਉਹਨਾਂ ਨੂੰ ਮਹਿਲਾ ਟੈਸਟ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਜਾਵੇਗਾ. ਫਿਲਮ ਦਾ ਨਿਰਦੇਸ਼ਨ ਆਦਿਤਿਆ ਨਹੀਂ ਕਰਨਗੇ. ਆਦਿਤਿਆ ਕੇਵਲ 'ਰੱਬ ਨੇ ਬਣਾ ਦੀ ਜੋੜੀ' ਦਾ ਹੀ ਨਿਰਦੇਸ਼ਨ ਕਰਨਗੇ.
ਜਾਣਕਾਰਾਂ ਦੇ ਅਨੁਸਾਰ ਫਿਲਮ ਨੂੰ 'ਚੱਕਦੇ ਇੰਡੀਆ' ਦੀ ਤਰਜ ਉੱਤੇ ਹੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ.
ਰਾਣੀ ਮੁਖ਼ਰਜੀ ਨੂੰ ਵੀ ਫਿਲਮ ਦੀ ਸਕ੍ਰਿਪਟ ਕਾਫੀ ਪਸੰਦ ਆਈ ਹੈ ਅਤੇ ਯਸ਼ਰਾਜ ਦੁਆਰਾ ਫਿਲਮ ਦੇ ਲਈ 10 ਲੜਕੀਆਂ ਦੀ ਖੋਜ ਵੀ ਕੀਤੀ ਜਾ ਰਹੀ ਹੈ, ਜਿਹਨਾਂ ਨੂੰ ਫਿਲਮ ਵਿੱਚ ਮਹੱਤਵਪੂਰਨ ਭੂਮਿਕਾ ਦਿੱਤੀ ਜਾਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|