ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
'ਦਿੱਲੀ ਬੈਲੀ' ਸੰਕਟ 'ਚ
ਆਮਿਰ ਖ਼ਾਨ ਦੀ ਫਿਲਮ 'ਦਿੱਲੀ ਬੈਲੀ' ਸੰਕਟਾਂ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ. ਆਮਿਰ ਨੇ ਸਭ ਤੋਂ ਪਹਿਲਾਂ ਵਿਦੇਸ਼ੀ ਨਿਰਦੇਸ਼ਕ ਦੇ ਨਾਲ ਅਣਬਣ ਕਰ ਲਈ.

ਇਸਦੇ ਬਾਅਦ ਚਿਤਰਾਂਗਦਾ ਸਿੰਘ ਨੇ ਫਿਲਮ ਵਿੱਚ ਕੰਮ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ ਅਤੇ ਹੁਣ ਖ਼ਬਰ ਹੈ ਕਿ ਫਿਲਮ ਨਾਇਕ ਰਣਬੀਰ ਕਪੂਰ ਵੀ ਪੈਰ ਪਿੱਛੇ ਖਿੱਚ ਗਏ.

ਸੂਤਰਾਂ ਦੇ ਅਨੁਸਾਰ ਸਿੰਘ ਨੇ ਫਿਲਮ ਇਸ ਲਈ ਛੱਡੀ ਸੀ ਕਿਉਂਕਿ ਫਿਲਮ ਦੇ ਵਿੱਚ ਉਹਨਾਂ ਦਾ ਕਿਰਦਾਰ ਸਹੀ ਨਹੀਂ ਸੀ ਜਦੋਂਕਿ ਰਣਬੀਰ ਕਪੂਰ ਨੇ ਤਾਰੀਖਾਂ ਦੀ ਸਮੱਸਿਆ ਦੇ ਚੱਲਦੇ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੈਕੀ ਲਈ ਮਦਦਗਾਰ ਬਣੇ ਸੱਲੂ
ਮੁਗਧਾ ਨੇ ਕੀਤੀ ਪ੍ਰਾਰਥਨਾ
ਗਜ਼ਨੀ ਦੀ ਸ਼ੂਟਿੰਗ ਦੌਰਾਨ ਆਮਿਰ ਜ਼ਖਮੀ
ਫੂਸਬਾਲ ਦੇ ਦੀਵਾਨੇ ਸ਼ਾਹਰੁਖ਼
ਅੱਧੀ ਰਾਤ ਨੂੰ ਡਬਿੰਗ
ਕੈਫ ਨੇ ਐਸ਼ ਨੂੰ ਛੱਡਿਆ ਪਿੱਛੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace