ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਜੈਕੀ ਲਈ ਮਦਦਗਾਰ ਬਣੇ ਸੱਲੂ
ਸਲਮਾਨ ਖ਼ਾਨ ਅੱਜਕੱਲ੍ਹ ਜੈਕੀ ਸ਼ਰਾਫ ਦੀ ਖੂਬ ਮਦਦ ਕਰ ਰਹੇ ਹਨ. ਜ਼ਿਕਰਯੋਗ ਹੈ ਕਿ ਜੈਕੀ ਸ਼ਰਾਫ ਨੇ ਫਿਲਮ ਨਿਰਮਾਣ ਦੇ ਲਈ ਸਾਜਿਦ ਨਾਡੀਆਡਵਾਲਾ ਤੋਂ ਪੈਸੇ ਉਧਾਰ ਲਏ ਸਨ, ਪਰੰਤੂ ਵਾਪਸ ਨਹੀਂ ਕਰ ਪਾਉਣ ਦੀ ਸਥਿਤੀ ਵਿੱਚ ਸਾਜਿਦ ਨੇ ਜੈਕੀ ਨੂੰ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ.

ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਉਹਨਾਂ ਨੇ ਘਰ ਤੱਕ ਵੇਚ ਦਿੱਤਾ, ਪਰੰਤੂ ਸਮੱਸਿਆ ਹੱਲ ਹੁੰਦੀ ਨਜ਼ਰ ਨਹੀਂ ਆ ਰਹੀ ਸੀ.

ਇਸ ਦੌਰਾਨ ਸੱਲੂ ਬਾਬਾ ਨੇ ਜੈਕੀ ਦੀ ਮਦਦ ਕਰਨ ਦਾ ਮਨ ਬਣਾਇਆ ਅਤੇ ਉਹਨਾਂ ਨੇ ਸਾਜਿਦ ਨੂੰ ਫੋਨ ਕੀਤਾ ਕਿ ਉਹ ਨੋਟਿਸ ਨੂੰ ਰੋਕਣ ਅਤੇ ਸਾਜਿਦ ਨੇ ਉਹਨਾਂ ਦੀ ਗੱਲ ਮੰਨ ਲਈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁਗਧਾ ਨੇ ਕੀਤੀ ਪ੍ਰਾਰਥਨਾ
ਗਜ਼ਨੀ ਦੀ ਸ਼ੂਟਿੰਗ ਦੌਰਾਨ ਆਮਿਰ ਜ਼ਖਮੀ
ਫੂਸਬਾਲ ਦੇ ਦੀਵਾਨੇ ਸ਼ਾਹਰੁਖ਼
ਅੱਧੀ ਰਾਤ ਨੂੰ ਡਬਿੰਗ
ਕੈਫ ਨੇ ਐਸ਼ ਨੂੰ ਛੱਡਿਆ ਪਿੱਛੇ
ਸੰਜੇ ਨੂੰ ਡਾਂਸ ਸਿਖਾਉਣ ਮੁਸ਼ਕਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace