ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਬਹੁਤ ਜਲਦ ਆਵੇਗੀ 'ਚੱਕਦੇ ਬਿਹਾਰੀ'
ਭੋਜਪੁਰੀ ਸਟਾਰ ਰਵੀ ਕਿਸ਼ਨ ਹੁਣ ਲਗਾਤਾਰ ਇੱਕ ਦੇ ਬਾਅਦ ਇੱਕ ਫਿਲਮ ਬਣਾਉਣ ਦੀ ਯੋਜਨਾ ਬਣਾ ਚੁੱਕੇ ਹਨ.

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਿਥੁਨ ਚੱਕਰਵਰਤੀ ਦਾ ਸਮਰੱਥਨ ਕਰਨ ਦੇ ਚੱਲਦੇ ਭੋਜਪੁਰੀ ਫਿਲਮ ਐਸੋਸੀਏਸ਼ਨ ਨੇ ਉਹਨਾਂ ਉੱਤੇ ਬੈਨ ਲਗਾ ਦਿੱਤਾ ਸੀ.

ਹੁਣ ਰਵੀ ਕਿਸ਼ਨ ਤੋਂ ਬੈਨ ਹੱਟ ਚੁੱਕਾ ਹੈ ਅਤੇ ਉਹ ਇੱਕ ਵਾਰ ਭੋਜਪੁਰੀ ਸਿਨੇਮੇ ਉੱਤੇ ਕਬਜ਼ਾ ਕਰਨ ਦੇ ਮਕਸਦ ਨਾਲ ਲਗਾਤਾਰ ਬਿਹਾਰੀ ਮਾਫੀਆ, ਚੱਕਦੇ ਬਿਹਾਰੀ ਅਤੇ ਭਾਗਵਤ ਬਣਾ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਖੁਸ਼ ਹੈ ਸ਼੍ਰੇਅਸ ਨਿਰਮਾਤਾ ਬਣਕੇ
ਘੱਟ ਰਹੀ ਹੈ ਲੋਕਪ੍ਰਿਅਤਾ
ਹਾਲੀਵੁੱਡ ਸਿਨੇਮਾਪ੍ਰੇਮੀਆਂ ਲਈ ਖੁਸ਼ਖ਼ਬਰੀ
'ਜੰਨਤ' ਪਾਕਿ 'ਚ ਰਿਲੀਜ਼ ਹੋਵੇਗੀ
ਪਿਤਾ ਦੀ ਯਾਦ 'ਚ ਸਮਰਾਕ ਬਨਾਉਣਗੇ ਬੱਚਨ
ਬੱਚਿਆਂ ਦਾ ਡਰ ਦੂਰ ਕਰੇਗੀ ਭੂਤਨਾਥ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace