ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਬਾਲੀਵੁਡ ਤੋਂ
ਘੱਟ ਰਹੀ ਹੈ ਲੋਕਪ੍ਰਿਅਤਾ
ਸਟਾਰ ਪਲਸ ਉੱਤੇ ਪ੍ਰਸਾਰਿਤ ਹੋ ਰਹੇ ਰਿਆਲਿਟੀ ਸ਼ੋਅ 'ਕਯਾ ਆਪ ਪਾਂਚਵੀਂ ਪਾਸ ਸੇ ਤੇਜ ਹੈਂ' ਦੀ ਟੀਆਰਪੀ ਰੈਟਿੰਗ ਦੇ ਨਤੀਜੇ ਉਸ ਤਰ੍ਹਾਂ ਦੇ ਨਹੀਂ, ਜਿਸ ਤਰ੍ਹਾਂ ਦੇ ਚੈਨਲ ਪ੍ਰਬੰਧਨ ਅਤੇ ਸ਼ਾਹਰੁਖ਼ ਖਾਨ ਸੋਚਦੇ ਸਨ.

ਪਿਛਲੇ ਵਰ੍ਹੇ ਸ਼ਾਹਰੁਖ਼ ਨੇ ਸਟਾਰ ਪਲਸ ਉੱਤੇ 'ਕੌਣ ਬਨੇਗਾ ਕਰੋੜਪਤੀ' ਸ਼ੋਅ ਕੀਤਾ ਸੀ, ਜਿਸਦੀ ਟੀਆਰਪੀ ਰੈਟਿੰਗ 12 ਤੋਂ ਉਪਰ ਸੀ ਅਤੇ ਚੈਨਲ ਪ੍ਰਬੰਧਨ ਅਤੇ ਕਿੰਗ ਖ਼ਾਨ ਖੁਸ਼ ਸਨ ਕਿ ਉਹਨਾਂ ਨੇ ਟੀਵੀ ਉੱਤੇ ਆਪਣਾ ਅਧਿਕਾਰ ਜਮਾਇਆ ਹੈ.

ਕਿੰਤੂ ਇਸ ਵਰ੍ਹੇ ਆਲਮ ਕੁੱਝ ਬਦਲਿਆ ਹੋਇਆ ਨਜਰ ਆ ਰਿਹਾ ਹੈ ਕਿਉਂਕਿ ਉਹਨਾਂ ਦੇ ਨਵੇਂ ਸ਼ੋਅ 'ਕਯਾ ਆਪ ਪਾਂਚਵੀਂ ਪਾਸ ਸੇ ਤੇਜ ਹੈਂ' ਦੀ ਰੈਟਿੰਗ ਪੰਜ ਨੂੰ ਵੀ ਪਾਰ ਨਹੀਂ ਕਰ ਸਕੀ.

ਇਤਨਾ ਹੀ ਨਹੀਂ ਸ਼ਾਹਰੁਖ਼ ਖਾਨ ਦੇ ਲਗਾਤਾਰ ਵਿਗਿਆਪਨਾਂ ਵਿੱਚ ਨਜ਼ਰ ਆਉਣ ਨਾਲ ਉਹਨਾਂ ਦੀ ਫਿਲਮੀ ਲੋਕਪ੍ਰਿਅਤਾ ਉੱਤੇ ਵੀ ਅਸਰ ਪੈ ਰਿਹਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਾਲੀਵੁੱਡ ਸਿਨੇਮਾਪ੍ਰੇਮੀਆਂ ਲਈ ਖੁਸ਼ਖ਼ਬਰੀ
'ਜੰਨਤ' ਪਾਕਿ 'ਚ ਰਿਲੀਜ਼ ਹੋਵੇਗੀ
ਪਿਤਾ ਦੀ ਯਾਦ 'ਚ ਸਮਰਾਕ ਬਨਾਉਣਗੇ ਬੱਚਨ
ਬੱਚਿਆਂ ਦਾ ਡਰ ਦੂਰ ਕਰੇਗੀ ਭੂਤਨਾਥ
ਫਿਲਮਕਾਰ ਪ੍ਰਬੋਧ ਮੁਖ਼ਰਜੀ ਚੱਲ ਵੱਸੇ
ਅਮਿਤਾਭ ਨਹੀਂ ਬਣਨਗੇ ਸ਼ੇਖ ਮੁਜੀਬ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace